Punjab School Librarian Exam Practice Set Punjabi 2 Welcome to your Punjab School Librarian Exam Practice Set Punjabi 2To Start Quiz Click on Next Button Which is below this Message. I hope you learn something new with enjoyment. 1. ਪੰਜਾਬੀ ਦਾ ਪਹਿਲਾ ਵਿਆਕਰਨ ਲਿਖਿਆ ਹੈ। ਵਿਲੀਅਮ ਕੈਰੀ ਮੈਲਵਿਲ ਡੈਵੀ ਐਸ. ਡੀ. ਬੋਰਡਨ None 2. ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ ਆਉਦਾ ਹੈ। ਮੁਕਤਾ ਕਰਤਾ ਵਿਸਮਿਕ None 3. ਪੰਜਾਬੀ ਦੀ ਖ ਧੁਨੀ ਹੈ। ਸਵਰ ਧੁਨੀ ਵਿਅੰਜਨ ਧੁਨੀ ਅਘੋਸ਼ ਮਹਾਂ-ਪ੍ਰਣ None 4. ਕਿਹੜਾ ਸ਼ਬਦ ਪੰਜਾਬੀ ਵਿੱਚ ਸੰਬਧਕ ਸ੍ਰੇਣੀ ਦਾ ਮੈਂਬਰ ਨਹੀਂ ਹੈ। ਅਤੇ ਭਾਂਵੇ ਪਰ None 5. ਪੰਜਾਬੀ ਭਾਸ਼ਾ ਦੀ ਜਨਮਦਾਤੀ ਹੈ। ਸਿੰਧੀ, ਅੰਗਰੇਜੀ, ਹਿੰਦੀ, ਸੰਸਕ੍ਰਿਤ ਉਰਦੂ, ਫਾਰਸੀ, ਚੀਨੀ, ਅਰਬੀ ਰੂਸੀ, ਸਪੈਨਸ, ਪੁਰਤਗਾਲੀ, ਜਪਾਨੀ None 6. ਕਿਸ ਉਪਭਾਸ਼ਾ ਵਿਚ 'ਰ' ਧੁਨੀ ਦਾ ਲੋਪ ਨਹੀਂ ਹੁੰਦਾ। ਦੁਆਬੀ ਮਾਲਵੀ ਮਾਝੀ None 7. ਕਈ ਵਾਕਾਂ ਵਿਚ ਹੈ ਜਾ ਸੀ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੁੰਦਾ ਹੈ, ਉਸ ਨੂੰ ਕਿਹਾ ਜਾਂਦਾ ਹੈ। ਮੁੱਖ ਕਿਰਿਆ ਸਹਾਇਕ ਕਿਰਿਆ ਸੰਸਰਗੀ ਕਿਰਿਆ None 8. ਉਹ ਸਾਡਾ ਘਰ ਹੈ ਵਾਕ ਵਿਚ ਉਹ ਦਾ ਕਾਰਜ ਹੈ। ਨਿਸ਼ਚੇਵਾਚਕ ਪੜਨਾਂਵ ਸਬੰਧਵਾਚਕ ਪੜਨਾਂਵ ਪੁਰਖ ਵਾਚਕ ਪੜਨਾਂਵ None 9. ਮਹਾਂਕਾਵਿ ਵਿਚ ਘੱਟ ਤੋਂ ਘੱਟ ਕਿੰਨੇ ਸਰਗ ਹੁੰਦੇ ਹਨ। ਸੱਤ ਪੰਜ ਅੱਠ None 10. ਬਣਤਰ ਅਨੁਸਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਚਾਰ ਪੰਜ ਛੇ ਅੱਠ None 11. ਕਿਸ ਸੰਸਥਾ ਵੱਲੋ ਪੰਜਾਬੀ ਸਹਿਤ ਦਾ ਵਿਧਾ-ਮੂਲਕ ਇਤਿਆਸ ਤਿਆਰ ਕੀਤਾ ਗਿਆ ਹੈ। ਦਮਦਮੀ ਟਕਸਾਲ, ਪੰਜਾਬ ਪੰਜਾਬੀ ਅਕਾਦਮੀ, ਦਿੱਲੀ ਪੰਜਾਬ ਸਕੂਲ ਸਿੱਖਿਆ ਬੋਰਡ None 12. ਪੰਜਾਬੀ ਵਿਚ ਸ਼ੁੱਧ ਵਿਅੰਜਨ ਹੁਦੇ ਹਨ। 29 35 10 None 13. ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ। ਦੁਆਬੀ ਮਲਵਈ ਮਾਝੀ None 14. ਪੰਜਾਬੀ ਵਿੱਚ ਸੁੱਧ ਸ੍ਰਵਰ ਹੁੰਦੇ ਹਨ। 9 7 10 None 15. ਪੰਜਾਬੀ ਦੇ ਹੌਠੀ ਵਿਅੰਜਨ ਕਿਹੜੇ ਹਨ। ਪ,ਫ, ਬ, ਭ, ਮ ਓ, ਅ, ੲ, ਸ ਹ ਲ., ਫ਼, ਖ਼, ਜ਼,ਸ਼ None 16. ਪੰਜਾਬੀ ਦੇ ਡੱਕਵੇ ਵਿਅੰਜਨਾਂ ਦੀ ਗਿਣਤੀ ਹੈ। 5 10 15 None 17. ਬਿੰਦੀ ਕੀ ਹੈ। ਲਗਾਖਰ ਅੰਲਾਕਾਰ ਸਬੰਧਕ None 18. ਪੰਜਾਬੀ ਦੀ ਕਿਸ ਉਪ-ਭਾਸ਼ਾ ਵਿਚ ਸੁਰ ਹੈ। ਮਲਵਈ ਪੁਆਧੀ ਮਾਝੀ None 19. ਪੰਜਾਬੀ ਵਾਕ ਦੀ ਤਰਤੀਬ ਕਿਸ ਤਰਾਂ ਹੁੰਦੀ ਹੈ। ਕਿਰਿਆ, ਕਰਮ, ਕਰਤਾ ਕਰਤਾ, ਕਰਮ, ਕਿਰਿਆ ਦੋਵਾਂ ਵਿਚੋ ਕੋਈ ਵੀ ਨਹੀਂ None 20. ਕਿਸ ਲਿਪੀ ਵਿੱਚ ਧੁਨੀ ਲਈ ਵੱਖਰਾ ਚਿੰਨ੍ਹ ਹੁੰਦਾ ਹੈ। ਦੇਵਨਾਗਰੀ ਗੁਰਮੁਖੀ ਗੰਧਾਰੀ None 21. ਗੁਰਮੁਖੀ ਲਿਪੀ ਕਿਸ ਪੁਰਾਤਨ ਲਿਪੀ ਤੋਂ ਉਪਜੀ ਹੈ। ਬ੍ਰਹਮੀ ਮੰਗਲਿਆ ਮਗਧ None 22. ਉਹ ਧਰਤੀ ਜਿਸ ਵਿਚ ਸ਼ੋਰਾ ਹੋਵੇ ਕੱਲਰ ਚੀਕਣੀ ਮਿੱਟੀ ਕਾਲੀ ਮਿੱਟੀ None 23. ਪੰਜਾਬੀ ਸਾਹਿਤ ਦਾ ਮੁੱਢ ਕਦੋਂ ਬੱਝਾ ਬਾਰਵੀ ਸਦੀ ਤੋਂ ਅੱਠਵੀ ਨੌਵੀਂ ਸਦੀ ਤੋਂ ਅਠਾਰਵੀ ਸਦੀ ਤੋਂ None 24. ਜੋ ਅੱਖਰ ਪੈਰ ਵਿੱਚ ਲਿਖੇ ਜਾਣ ਉਹਨਾਂ ਨੂੰ ਕੀ ਕਹਿੰਦੇ ਹਨ। ਭੁਲਾਵੇ ਅੱਖਰ ਦੂਤ ਅੱਖਰ ਗਰਜ ਅੱਖਰ None 25. ਸੱਦੀ ਨਾ ਬਲਾਈ, ਮੈਂ ਲਾੜੇ ਦੀ ਤਾਈ ਅਖਾਣ ਕਦੋਂ ਵਰਤਿਆ ਜਾਂਦਾ ਹੈ। ਸੱਦੇ ਬਿਨਾ ਕਿਸੇ ਦੇ ਘਰ ਚਲੇ ਜਾਣਾ ਲਾੜੇ ਨੂੰ ਸੁਰਮਾ ਪੌਣ ਵੇਲੇ ਜਦੋਂ ਕਈ ਬਦੋ ਬਦੀ ਕਿਸੇ ਦੇ ਮਾਮਲੇ ਵਿਚ ਦਖਲ ਦੇਵੇ None 26. ਪੈਰੀ ਬਿੰਦੀ ਵਾਲੇ ਅਖਰ ਮਿਲਾ ਕੇ ਗੁਰਮੁਖੀ ਵਰਣਮਾਲਾ ਵਿਚ ਇਸ ਵੇਲੇ ਕੁਲ ਅਖਰ ਹਨ। 35 37 41 None 27. ਵਰਣਮਾਲਾ ਦੇ ਆਧਾਰ ਤੋ ਕਿਹੜਾ ਕਾਵਿ ਰੂਪ ਰਚਿਆ ਜਾਦਾ ਹੈ। ਪੈਤੀ ਅੱਖਰੀ ਸੀਹਰਫੀ ਬਾਵਨ ਅੱਖਰੀ None 28. ਯੋਜਕਾਂ ਨੂੰ ਕਾਰਜ ਦੇ ਆਧਾਰ ਤੇ ਕਿਹੜੇ ਦੋਂ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਤਿੰਨ ਦੋ ਚਾਰ None 29. ਪੰਜਾਬੀ ਦੀ ਕਿਹੜੀ ਧੁਨੀ ਅਖੰਡੀ ਹੈ। ਨਾਸਿਕਤਾ ਸਵਰ ਵਿਅੰਜਨ None 30. ਗੁਰਮੁਖੀ ਦੇ ਓ, ਅ, ੲ ਕੀ ਹਨ ਸਵਰ ਵਾਹਕ ਕੋਈ ਵੀ ਨਹੀਂ. None 31. ਪੁਆਧੀ ਕੀ ਹੈ। ਭਾਸ਼ਾ ਉਪ ਭਾਸ਼ਾ ਲਿਪੀ None 32. ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਕਦੋਂ ਹੋਈ। 1962 1955 1956 None 33. ਪੰਜਾਬੀ ਭਾਸ਼ਾ ਦੀ ਵਿਸ਼ੇਸ਼ਤਾ ਕੀ ਹੈ। ਵਿਜੋਗਾਤਮਕ ਭਾਸ਼ਾ ਹੈ। ਸੰਜੋਗਾਤਮਕ ਭਾਸ਼ਾ ਹੈ। None 34. ਪੰਜਾਬੀ ਭਾਸ਼ਾ ਵਿਚ ਕਿਹੜੇ ਸੰਯੁਕਤ ਸਵਰ ਹਨ। ਐ, ਔ ਉ,ਊ ਇ, ਈ None 35. ਪੰਜਾਬੀ ਭਾਸ਼ਾ ਵਿਚ ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਤਿੰਨ ਪੰਜ ਸੱਤ None 36. ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਛੇ ਸੱਤ ਪੰਜ None 37. ਕਾਰਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ। ਅੱਠ ਪ੍ਰਕਾਰ ਦੇ ਦੱਸ ਪ੍ਰਕਾਰ ਦੇ ਪੰਜ ਪ੍ਰਕਾਰ ਦੇ None 38. ਪੰਜਾਬੀ ਭਾਸ਼ਾ ਵਿਚ ਕਾਰਦੰਤਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ। 4 5 6 None 39. ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ। 5 6 4 None 40. ਪੜਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ। 5 7 6 None 41. ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ। 8 5 6 None 42. ਪੰਜਾਬੀ ਭਾਸ਼ਾ ਦੀ ਲਿਪੀ ਵਿਚ ਕਿੰਨੇ ਲਗਾਖਰ ਜਾਂ ਸਵਰ ਵਾਹਕ ਹਨ। 5 3 6 None 43. ਹੇਠਾਂ ਦਿਤੇ ਅੱਖਰਾਂ ਵਿਚੋਂ ਕਿਹੜੇ ਚਿੰਨ੍ਹ ਦੀ ਵਰਤੋਂ ਪੈਰਾਂ ਵਿਚ ਨਹੀਂ ਪਾਈ ਜਾ ਰਹੀ ਜਾਂ ਘੱਟ ਗਈ ਹੈ। ਹ ਰ ਵ None 44. ਪੰਜਾਬੀ ਨਾਲ ਸੰਬੰਧਿਤ ਕਿਹੜੀ ਉਪ-ਭਾਸ਼ਾ ਨੂੰ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ਵਿਚ ਰੱਖਿਆ ਗਿਆ ਹੈ। ਮਾਝੀ ਡੋਗਰੀ ਪੁਆਧੀ None 45. ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿਚ ਵਿਅੰਜਨ ਲੋਪ ਤੇ ਵਿਅੰਜਨ ਆਰਾਮ ਦੀ ਰੁਚੀ ਮਿਲਦੀ ਹੈ। ਦੁਆਬੀ ਮਲਵਈ ਮਾਝੀ None 46. ਅਕਰਮ ਕਿਰਿਆ ਕੀ ਹੈ। ਜਿਸ ਵਿਚ ਕਰਤਾ ਤੇ ਕਰਮ ਦੋਵੇ ਹੋਣ ਜਿਸ ਵਿਚ ਕਰਤਾ ਤਾਂ ਹੋਵੇ ਪਰ ਕਰਮ ਨਾ ਹੋਵੇ None 47. ਸਕਰਮਕ ਕਿਰਿਆ ਹੁੰਦੀ ਹੈ। ਜਿਸ ਵਿਚ ਕਿਰਿਆ ਦਾ ਕਰਤਾ ਅਤੇ ਕਰਮ ਦੋਵੇ ਹੋਣ ਜਿਸ ਵਿਚ ਕਿਰਿਆ ਹੋਵੇ ਕਰਮ ਨਾ ਹੋਵੇ None 48. ਮਲਵਈ ਵਿਚ ਵ ਧੁਨੀ ਦਾ ਉਚਾਰਨ ਕਿਸ ਧੁਨੀ ਨਾਲ ਕੀਤਾ ਜਾਂਦਾ ਹੈ। ਭ ਬ ਪ None 49. ਪੰਜਾਬੀ ਵਿਚ ਕਿਸ ਦੀ ਵਰਤੋਂ ਸਮੇਂ ਬਲ ਦਿੱਤਾ ਜਾਂਦਾ ਹੈ। ਟਿੱਪੀ ਬਿੰਦੀ ਅੱਧਕ None 50. ਸੰਸਾਰ ਵਿਚ ਸਭ ਤੋਂ ਪਹਿਲਾ ਕਿਹੜੀ ਲਿੱਪੀ ਪੈਦਾ ਹੋਈ ਬ੍ਰਹਮੀ ਲਿਪੀ ਮਗਧ ਲਿੱਪੀ ਸੰਕੇਤ ਲਿਪੀ None 51. ਇਹਨਾ ਵਿਚੋਂ ਕਿਹੜੀ ਉਪ ਭਾਸ਼ਾ ਭਾਰਤੀ ਪੰਜਾਬ ਵਿਚ ਨਹੀਂ ਬੋਲੀ ਜਾਂਦੀ। ਪੁਆਧੀ ਮਲਵਈ ਪੋਠੋਹਾਰੀ None 52. ਵਿਲਿਅਣ ਕੈਰੀ ਨੇ ਕਿਹੜੀ ਸੰਨ ਵਿਚ ਪਹਿਲੀ ਗਰਾਮਰ ਵਿਆਕਰਣ ਲਿਖੀ ਸੀ। 1811 1812 1813 None 53. ਹੱਥੀ ਛਾਵਾਂ ਕਰਨੀਆਂ ਦਾ ਅਰਥ ਹੈ। ਸਿਰ ਤੇ ਛਾ ਕਰਨੀ ਆਦਰ ਮਾਣ ਕਰਨਾ ਧੁੱਪ ਤੋ ਬਚਾਉਣਾ None 54. ਕਿਤਾਬਾਂ ਕਿਸ ਭਾਸ਼ਾ ਵਿਚ ਛਪਦੀਆਂ ਹਨ। ਬੋਲ ਚਾਲ ਦੀ ਭਾਸ਼ਾ ਟਕਸਾਲੀ ਜਾਂ ਮਿਆਰੀ ਭਾਸ਼ਾ ਆਮ ਭਾਸ਼ਾ ਵਿਚ None 55. ਭਾਰਤੀ ਪੰਜਾਬ ਵਿਚ ਕਿੰਨੀਆਂ ਉਪ-ਭਾਸ਼ਾਵਾ ਬੋਲੀਆ ਜਾਦੀਆ ਹਨ। 6 3 4 None 56. ਮਾਝੀ ਭਾਸ਼ਾ ਬੋਲੀ ਜਾਂਦੀ ਹੈ। ਬਿਆਸ ਤੋਂ ਸਤਲੁਜ ਵਿਚਕਾਰ ਘੱਗਰ ਤੋਂ ਬਾਅਦ ਦੇ ਇਲਾਕੇ ਵਿਚ ਰਾਵੀ ਤੇ ਬਿਆਸ ਦੇ ਖੇਤਰ ਵਿਚ None 57. ਮਲਵਈ ਭਾਸ਼ਾ ਬੋਲੀ ਜਾਂਦੀ ਹੈ। ਸਤਲੁਜ ਤੋ ਘੱਗਰ ਵਿਚਕਾਰ ਘੱਗਰ ਤੋਂ ਬਾਅਦ ਦੇ ਇਲਾਕੇ ਵਿਚ ਬਿਆਸ ਤੋ ਸਤਲੁਜ ਵਿਚਕਾਰ None 58. ਦੁਆਬੀ ਭਾਸ਼ਾ ਬੋਲੀ ਜਾਂਦੀ ਹੈ। ਰਾਵੀ ਤੋ ਬਿਆਸ਼ ਵਿਚਕਾਰ ਸਾਰੇ ਪੰਜਾਬ ਵਿਚ ਬਿਆਸ ਤੋ ਸਤਲੁਜ ਵਿਚਕਾਰ None 59. ਪੁਆਧੀ ਭਾਸ਼ਾ ਬੋਲੀ ਜਾਂਦੀ ਹੈ। ਸਾਰੇ ਪੰਜਾਬ ਵਿਚ ਘੱਗਰ ਤੋਂ ਬਾਅਦ ਦੇ ਇਲਾਕੇ ਵਿਚ ਸਤਲੁਜ ਤੋਂ ਘੱਗਰ ਵਿਚਕਾਰ None 60. ਪੰਜਾਬੀ ਭਾਸ਼ਾ ਦੀ ਰਾਜ ਭਾਸ਼ਾ ਕਿਹੜੀ ਹੈ। ਮਲਵਈ ਟਕਸਾਲੀ ਗੁਰਮੁਖੀ None 61. ਬੋਲੀ ਦੀਆਂ ਕਿਸਮਾਂ ਦੱਸੋ। 2 3 1 None 62. ਭਾਸ਼ਾ ਦੀ ਸਭ ਤੋ ਛੋਟੀ ਇਕਾਈ ਕਿਹੜੀ ਹੈ। ਧੁਨੀ ਸਵਰ ਵਿਅੰਜਨ None 63. ਸ਼ਬਦ ਨੂੰ ਹੋਰ ਕਿੰਨੇ ਨਾਵਾਂ ਨਾਲ ਜਾਣਿਆ ਜਾਦਾ ਹੈ। 2 3 1 None 64. ਵਿਆਕਰਨ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ। 4 5 3 None 65. ਪੰਜਾਬੀ ਵਿਚ ਕਿੰਨੇ ਪ੍ਰਕਾਰ ਦੇ ਲਿੰਗ ਹਨ। 3 2 4 None 66. ਧੁਨੀ ਬੋਧ ਕੀ ਹੁੰਦਾ ਹੈ। ਵਿਆਕਰਨ ਦਾ ਉਹ ਭਾਗ ਜਿਸ ਵਿਚ ਲਗਾ, ਸਵਰ, ਵਿੰਅਜਨ, ਲਗਾਖਰ, ਦੂਤ ਅੱਖਰ ਆਾਦਿ ਹੋਣ ਬੋਲੀ ਹੈ ਕੁਝ ਨਹੀ ਹੈ। None 67. ਧੁਨੀ ਦੀਆਂ ਕਿੰਨੀਆਂ ਅਵਸਥਾ ਹੁੰਦੀਆ ਹਨ। 2 3 4 None 68. ਸਵਰ ਧੁਨੀਆ ਕਿਨੀਆ ਹੁੰਦੀਆ ਹਨ 8 5 10 None 1 out of 34 Please fill in the comment box below. Time's upNo related posts.