📚 Special Notes for Librarian Exams – Your Success Starts Here! 📚 Hello Future Librarians! Are you preparing for UGC NET, DSSSB, PSSSB, RSMSSB, RPSSB, KVS, NVS, or any State Librarian Exam? We’ve got you covered! ✨ Why Choose Our Notes? ✅ Available in both Objective & Subjective formats ✅ Designed as per the latest exam pattern ✅ Covers all key topics for quick & effective learning 📖 Get your expert-prepared notes today from our website!📩 Have questions? Contact us at billadhulka@gmail.com📖 Master Your Exam with the Best Study Material!
Sale!

Punjabi Grammar Notes for all Govt Exams 2025- 26 Proven

Original price was: ₹90.Current price is: ₹34.

Preparing for government exams in Punjab? A strong grasp of Punjabi Grammar is essential to ace the language section. This blog covers the key topics and concepts required for Punjab Govt Exams 2025, including PPSC, Punjab Police, PSPCL, Punjab Patwari, and other competitive exams.

Punjabi Grammar Notes for all Govt Exams 2025- 26 Proven

Preparing for government exams in Punjab? A strong grasp of Punjabi Grammar is essential to ace the language section. This blog covers the key topics and concepts required for Punjab Govt Exams 2025, including PPSC, Punjab Police, PSPCL, Punjab Patwari, and other competitive exams.

Punjabi Grammar – Punjabi Vyakaran Pdf | Vyakaran In Punjabi

Hi Dear Students if you are finding Punjabi Grammar Notes then you are right place.

1. ਪੰਜਾਬੀ ਵਿਆਕਰਣ ( Punjabi Vyakaran)

1.1 Punjabi Alphabet (ਅੱਮੁਕਾਰ) & Sounds

  • Gurmukhi Script
  • Vowels (ਸਵਰ): ਅ, ਆ, ਇ, ਈ, ਉ, ਊ, ਏ, ਐ, ਓ, ਔ
  • Consonants (ਵਿੰਜਨ): ਕ ਖ ਗ ਘ ਙ … ੱ
  • Matras & Their Usage

1.2 Nouns (ਨਾਵ) & Pronouns (ਸਰਨਾਮ)

  • Types of Nouns: Proper, Common, Abstract, Collective
  • Singular & Plural Forms
  • Gender (ਲਿੰਗ): Masculine, Feminine, Neutral
  • Pronoun Types: Personal, Demonstrative, Interrogative, Possessive

1.3 Verbs (ਕਰਮ) & Tenses (ਕਾਲ)

  • Main & Helping Verbs
  • Verb Forms: Root, Past, Future
  • Tenses: Present, Past, Future (Simple, Continuous, Perfect, Perfect Continuous)
  • Usage of Different Tenses in Sentences

1.4 Adjectives (ਵਿਸੇਸਿਕ) & Adverbs (ਕਿਰਿਆ)

  • Types of Adjectives: Qualitative, Quantitative, Demonstrative, Possessive
  • Comparison of Adjectives
  • Types of Adverbs: Manner, Place, Time, Degree

1.5 Sentence Structure & Syntax (ਵਾਕਾਂ ਰਹਾ)

  • Types of Sentences: Declarative, Interrogative, Imperative, Exclamatory
  • Sentence Formation Rules
  • Subject-Verb Agreement

1.6 Important Grammatical Rules & Common Errors

  • Use of “ਨੇ” in Past Tense Sentences
  • Difference Between “ਨੇ” and “ਨੂੰ”
  • Correct Usage of “ਦਾ, ਦੀ, ਦੇ”
  • Common Spelling Mistakes & Tips to Avoid Them

2. Tips to Prepare for Punjabi Grammar in Govt Exams

  1. Read Punjabi Newspapers & Books to improve language skills.
  2. Practice Previous Year Papers to understand question patterns.
  3. Make Notes of Important Rules and revise them regularly.
  4. Use Punjabi Grammar Books such as Punjab School Education Board (PSEB) Grammar Books.
  5. Attempt Online Quizzes to test your knowledge.

3. Recommended Books & Resources

  • PSEB Grammar Books (Class 6-10)
  • Punjab Govt Exam Guides by Arihant & Kiran Publications
  • Punjabi Grammar YouTube Tutorials

Conclusion

A strong command of Punjabi Grammar can help you score well in Punjab government exams. Follow these notes, practice regularly, and stay updated with exam patterns. Best of luck with your preparation!

ਪਿਆਰੇ ਦੋਸਤੋ, ਜੇਕਰ ਤੁਸੀਂ ਕਿਸੇ ਵੀ ਭਰਤੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਸਾਡੀ ਇਸ ਵੈੱਬਸਾਈਟ ਤੋਂ ਆਪਣੇ ਸਾਰੇ ਪੇਪਰਾਂ ਦੀ ਪੂਰੀ ਤਿਆਰੀ ਕਰ ਸਕਦੇ ਹੋ। ਇਥੇ ਤੁਹਾਨੂੰ ਸਾਰੇ ਹੀ ਪੇਪਰਾਂ ਵਿੱਚ ਵਾਰ ਵਾਰ ਪੁੱਛੇ ਜਾਣ ਵਾਲੇ Punjabi Vyakaran ਪ੍ਰਸ਼ਨ ਉੱਤਰ ਅਤੇ Punjabi Grammar ਦੀ ਵਿਸਥਾਰ ਵਿੱਚ ਪੜਾਈ ਕਰਨ ਲਈ Punjabi Grammar Pdf ਅਤੇ Punjabi Grammar Book ਦੇ ਨੋਟਸ ਮਿਲ ਜਾਣਗੇ।

ਦੋਸਤੋ ਸਾਡੀ Punjabi Vyakaran Book ਦਾ ਇਹ ਪਹਿਲਾ ਅਧਿਆਇ ਹੈ ਇਸ ਤੋਂ ਅਗਲੇ ਅਧਿਆਏ ਲਈ Punjabi Grammar ਦੇ ਬਟਨ ਤੇ ਜਾਓ ਅਤੇ ਇਸ ਵਿੱਚੋਂ ਪੇਪਰਾਂ ਵਿੱਚ ਹਰ ਵਾਰ ਪ੍ਰਸ਼ਨ ਪੁੱਛੇ ਜਾਂਦੇ ਹਨ। ਸਾਡੀ ਇਸ ਵੈੱਬਸਾਈਟ ਤੋਂ ਤੁਸੀਂ Punjabi Grammar Book Pdf ਅਤੇ Punjabi Vyakaran Pdf ਪ੍ਰਾਪਤ ਕਰ ਸਕਦੇ ਹੋ।

ਵਿਆਕਰਨ ਕੀ ਹੁੰਦਾ ਹੈ

ਵਿਆਕਰਨ –

ਕਿਸੇ ਵੀ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਜਾਂ ਲਿਖਣ ਦੇ ਲਈ ਜਿਹੜੇ ਵੀ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਵਿਆਕਰਨ ਆਖਦੇ ਹਨ।
ਭਾਸ਼ਾ ਦੇ ਸਬੰਧ ਵਿਚ ਜਿਹੜੇ ਵੀ ਨਿਯਮ ਇਸ ਵਿਆਕਰਨ ਵਿੱਚ ਬਣੇ ਹੁੰਦੇ ਹਨ ਇਹ ਉਸ ਭਾਸ਼ਾ ਦੇ ਵਿੱਚੋਂ ਹੀ ਬਣਾਏ ਜਾਂ ਲਏ ਜਾਂਦੇ ਹਨ। ਇੱਕੋ ਭਾਸ਼ਾ ਦੇ ਇਹਨਾਂ ਨਿਯਮਾਂ ਨੂੰ ਦੂਜੀ ਭਾਸ਼ਾ ਉੱਤੇ ਇਸੇ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ।
ਵਿਆਕਰਨ ਦੇ ਨਿਯਮ ਸਥਿਰ ਹੁੰਦੇ ਹਨ।
ਵਿਆਕਰਨ ਦੇ ਚਾਰ ਭਾਗ ਹਨ ਜੋ ਕਿ ਹੇਠ ਲਿਖੇ ਹਨ-
1. ਧੁਨੀ ਬੋਧ / ਅੱਖਰ ਬੋਧ / ਵਰਨ ਬੋਧ
2. ਸ਼ਬਦ ਬੋਧ
3. ਅਰਥ ਬੋਧ
4. ਵਾਕ ਬੋਧ

1. ਧੁਨੀ ਬੋਧ –

ਇਹ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਬੋਲਣ ਸਮੇਂ ਜਿਹੜੀਆਂ ਅਵਾਜਾਂ ਮੂੰਹੋਂ ਨਿਕਲਦੀਆਂ ਹਨ, ਇਹਨਾਂ ਨੂੰ ਧੁਨੀਆਂ ਕਿਹਾ ਜਾਂਦਾ ਹੈ।
ਧੁਨੀਆਂ ਦੇ ਮੇਲ ਤੋਂ ਭਾਸ਼ਾ ਬਣਦੀ ਹੈ।

2. ਸ਼ਬਦ ਬੋਧ –

ਧੁਨੀਆਂ ਤੋਂ ਹੀ ਸ਼ਬਦ ਬਣਦਾ ਹੈ। ਇਸ ਤੋਂ ਹੀ ਸਾਨੂੰ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗਦਾ ਹੈ।

3. ਅਰਥ ਬੋਧ –

ਸ਼ਬਦਾਂ ਦੇ ਅਰਥ ਦੀ ਵਿਆਖਿਆ ਹੀ ਅਰਥ ਬੋਧ ਹੈ। ਇਸ ਵਿੱਚ ਸਮਾਨਾਰਥਕ ਸ਼ਬਦ, ਬਹੁਆਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਵਿਰੋਧਾਰਥਕ ਸ਼ਬਦਾਂ ਬਾਰੇ ਜਾਣਕਾਰੀ ਹੁੰਦੀ ਹੈ।

4. ਵਾਕ ਬੋਧ –

ਇਸ ਵਿੱਚ ਵਾਕ ਰਚਨਾਂ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ।
Punjabi Grammar MCQ Pdf Download

Punjabi Grammar Notes for all Govt Exams

ਵਿਆਕਰਨ ਨਾਲ ਸੰਬੰਧਿਤ ਪ੍ਰਸ਼ਨ ਉੱਤਰ –

ਪ੍ਰਸ਼ਨ – 01. ਕਿਸੇ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ ਜਾਂ ਲਿਖਣ ਦੇ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ, ਨੂੰ ਕੀ ਕਿਹਾ ਜਾਂਦਾ ਹੈ?
ਉੱਤਰ – ਵਿਆਕਰਨ
ਪ੍ਰਸ਼ਨ – 02. ਭਾਸ਼ਾ ਸੰਬੰਧੀ ਵਿਆਕਰਨ ਨਿਯਮ ਕਿੱਥੋਂ ਲਏ ਜਾਂਦੇ ਹਨ?
ਉੱਤਰ – ਭਾਸ਼ਾ ਵਿੱਚੋਂ।
ਪ੍ਰਸ਼ਨ – 03. ਵਿਆਕਰਨ ਦੇ ਕਿੰਨੇ ਭਾਗ ਹਨ?
ਉੱਤਰ – ਵਿਆਕਰਨ ਦੇ ਚਾਰ ਭਾਗ ਹਨ।
ਪ੍ਰਸ਼ਨ – 04. ਵਿਆਕਰਨ ਦੇ ਕਿਹੜੇ ਕਿਹੜੇ ਭਾਗ ਹਨ?
ਉੱਤਰ – 1. ਧੁਨੀ ਬੋਧ
2. ਸ਼ਬਦ ਬੋਧ
3. ਅਰਥ ਬੋਧ
4. ਵਾਕ ਬੋਧ
ਪ੍ਰਸ਼ਨ – 05. ਵਿਆਕਰਨ ਦੇ ਨਿਯਮ ਕਿਸ ਤਰ੍ਹਾਂ ਦੇ ਹੁੰਦੇ ਹਨ?
ਉੱਤਰ – ਸਥਿਰ
ਪ੍ਰਸ਼ਨ – 06. ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?
ਉੱਤਰ – ਧੁਨੀ ਬੋਧ
ਪ੍ਰਸ਼ਨ – 07. ਧੁਨੀ ਦਾ ਲਿਖਤੀ ਰੂਪ ਕੀ ਹੁੰਦਾ ਹੈ?
ਉੱਤਰ – ਵਰਨ ਜਾਂ ਅੱਖਰ
ਪ੍ਰਸ਼ਨ – 08. ਬੋਲਣ ਵੇਲੇ ਮੂੰਹ ਚੋਂ ਨਿਕਲਣ ਵਾਲੀਆਂ ਅਵਾਜਾਂ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ – ਧੁਨੀਆਂ
ਪ੍ਰਸ਼ਨ – 09. ਧੁਨੀਆਂ ਜਾਂ ਅੱਖਰਾਂ ਤੋਂ ਕੀ ਬਣਦਾ ਹੈ?
ਉੱਤਰ – ਸ਼ਬਦ

Punjabi Grammar (Part – 02)

ਪ੍ਰਸ਼ਨ – 10. ਜਿਸ ਤੋਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਕੀ ਕਿਹਾ ਜਾਂਦਾ ਹੈ?
ਉੱਤਰ – ਸ਼ਬਦ ਬੋਧ ਕਿਹਾ ਜਾਂਦਾ ਹੈ।
ਪ੍ਰਸ਼ਨ – 11. ਲਗਾਂ ਅਤੇ ਅੱਖਰਾਂ ਦੇ ਮੇਲ ਤੋਂ ਸ਼ੁੱਧ ਸ਼ਬਦਾਂ ਦਾ ਨਿਰਮਾਣ ਕਰਨ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ?
ਉੱਤਰ – ਸ਼ਬਦ ਬੋਧ ਤੋਂ
ਪ੍ਰਸ਼ਨ – 12. ਸ਼ਬਦਾਂ ਦੇ ਅਰਥਾਂ ਦੀ ਵਿਆਖਿਆ ਨੂੰ ਕੀ ਕਹਿੰਦੇ ਹਨ?
ਉੱਤਰ – ਅਰਥ ਬੋਧ ਕਹਿੰਦੇ ਹਨ।
ਪ੍ਰਸ਼ਨ – 13. ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਵਿਰੋਧਾਰਥਕ ਸ਼ਬਦ ਅਤੇ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ?
ਉੱਤਰ – ਅਰਥ ਬੋਧ ਤੋਂ ਬਹੁਅਰਥਕ ਸ਼ਬਦ, ਸਮਾਨਾਰਥਕ ਸ਼ਬਦ, ਵਿਰੋਧਾਰਥਕ ਸ਼ਬਦ ਅਤੇ ਬਹੁਤ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ।
ਪ੍ਰਸ਼ਨ – 14. ਵਾਕ ਰਚਨਾਂ ਅਤੇ ਵਾਕਾਂ ਦੇ ਨਿਯਮਾਂ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ?
ਉੱਤਰ – ਵਾਕ ਬੋਧ ਤੋਂ ਵਾਕ ਰਚਨਾਂ ਅਤੇ ਵਾਕਾਂ ਦੇ ਨਿਯਮਾਂ ਦੀ ਜਾਣਕਾਰੀ ਕਿਸ ਤੋਂ ਮਿਲਦੀ ਹੈ।

  Important Links Punjabi Grammar Notes for all Govt Exams

Punjabi Grammar Notes for all Govt Exams Punjabi Grammar Notes for all Govt Exams Punjabi Grammar Notes for all Govt Exams Punjabi Grammar Notes for all Govt Exams

Job alert service  Punjabi Grammar Notes for all Govt Exams
Join Free Whatup Job alert Service GM1  
Job alert service

Join Free Whatsapp 

Job alert Service GM2

If Group One is full then Join GM 2 group. If you are Join already in one group please do not enter the 2nd,3rd …. group. both groups as the same.

gyanmala library telegram
Join Free Telegram Job Alert Service 
Youtube
YouTube Channel Subscribe 
Join Telegram and Subscribe YouTube Channel. Your Support is our Strength. The growth of Library Science is our Mission.
facebook
Facebook Page 
Instagram
Instagram Page Follow

 

Scroll to Top