PSSSB School Librariarn Exam Practice SET 1 Library Science Welcome to your PSSSB School Librarian Exam Practice SET 1 Library ScienceTo Start Quiz Click on Next Button Which is below this Message. I hope you learn something new with enjoyment. 1. ਲਾਇਬ੍ਰੇਰੀ ਸ਼ਬਦ ਲੈਟਿਨ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਲਿਆ ਗਿਆ ਹੈ? ਲਿਬ ਲਿਬਰ ਲੈਬਰੀ ਜਾ ਕੋਈ ਨਹੀਂ None 2. ਡਾ. ਰੰਗਾਨਾਥਨ ਦਾ ਜਨਮ ਕਦੋਂ ਹੋਇਆ? 9 ਸਤੰਬਰ 1892 9 ਅਕਤੂਬਰ 1892 9 ਅਗਸਤ 1892 9 ਦਸਬੰਰ 1892 None 3. ਡਾ. ਰੰਗਾਨਾਥਨ ਦਾ ਪੂਰਾ ਨਾਮ ਕੀ ਸੀ? ਸਰ ਰੋਬਰਟ ਰੰਗਾਨਾਥਨ ਸਿਆਲਕੀ ਰਾਮ ਰੰਗਾਨਾਥਨ ਸੀਆ ਰਾਮਰਿਤਾ ਰੰਗਾਨਾਥਨ ਸਿਆਲੀ ਰਾਮਾਰਿਤਾ ਰੰਗਾਨਾਥਨ None 4. ਹੇਠਾਂ ਲਿਖਿਆ ਵਿੱਚੋ ਪ੍ਰਮਾਇਰੀ ਸ੍ਰੋਤ ਕਿਹੜੇ ਨਹੀਂ ਹਨ? ਪੇਟੇਟ ਸਟੈਡਰਡ ਖੋਜ ਪੱਤਰ ਡਿਕਸਨਰੀ None 5. ਪੈਫਲੈਟਸ ਕਿਸ ਸੂਚਨਾ ਸ੍ਰੋਤ ਵਿੱਚ ਆਉਦੇ ਹਨ? ਪਹਿਲੀ ਸ੍ਰੇਣੀ ਦੂਜੀ ਸ੍ਰੇਣੀ ਤੀਜੀ ਸ੍ਰੇਣੀ ਕੋਈ ਨਹੀਂ None 6. ਹੇਠਾਂ ਲਿਖਿਆ ਵਿਚੋ ਕਿਹੜਾ ਸਕੈਡਰੀ ਸ਼੍ਰੋਤ ਨਹੀਂ ਹੈ? ਐਬਸਟੈਕਟ ਡਿਕਸ਼ਨਰੀ ਬਿਬਲੋਗ੍ਗਾਫੀ ਬਿਬਲੋਗਾਫ ਆਫ ਬਿਬਲੋਗਾਫੀਆ None 7. ਸੂਚਨਾ ਸ੍ਰੋਤਾਂ ਨੂੰ ਰਵਾਇਤੀ, ਨਵ-ਰਵਾਇਤੀ, ਗੈਰ ਰਵਾਇਤੀ ਅਤੇ ਮੈਟਾ ਦਸਤਾਵੇਜ਼ ਵਿਚ ਕਿਸ ਨੇ ਵਰਗੀਕਰਣ ਕੀਤਾ ਹੈ? ਰੰਗਾਨਾਥਨ ਬਰੈਡਫੋਡ ਗ੍ਰੋਗਨ ਹੈਨਸਨ None 8. ਡਾ. ਰੰਗਾਨਾਥਨ ਦੀ ਸਵੈ ਜੀਵਨੀ ਦਾ ਕੀ ਨਾਮ ਹੈ? ਕੋਲਨ ਕਲਾਸੀਫਿਕੇਸ਼ਨ ਏ ਲਾਇਬ੍ਰੇਰੀਅਨ ਲੁੱਕ ਬੈਕ ਪਰੋਲੈਗਾਮਨ ਆਫ ਲਾਇਬ੍ਰੇਰੀ ਕਲਾਸੀਫਿਕੇਸ਼ਨ ਆ ਪਨੋਰਮਾ ਆਫ ਲਾਇਫ None 9. ਭਾਰਤ ਸਰਕਾਰ ਵੱਲੋ ਡਾ. ਰੰਗਾਨਾਥਨ ਨੂੰ ਕਿਹੜਾ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ? ਭਾਰਤ ਭੂਸ਼ਣ ਭਾਰਤ ਰਤਨ ਪਦਮਸ਼ਿਰੀ ਅਰੁਜਨਾ ਅਵਾਰਡ None 10. ਭਾਰਤ ਵਿੱਚ ਸਭ ਤੋ ਪਹਿਲਾ ਲਾਇਬ੍ਰੇਰੀ ਐਕਟ ਕਿੱਥੇ ਪਾਸ ਹੋਇਆ ਸੀ? ਪੰਜਾਬ ਕਰਨਾਟਕ ਦਿੱਲੀ ਮਦਰਾਸ None 11. ਡਿਲਵਰੀ ਆਫ ਬੁਕਸ ਐਕਟ ਦੇ ਤਹਿਤ ਹੇਠ ਲਿਖੀਆਂ ਲਾਇਬ੍ਰੇਰੀਆਂ ਵਿਚੋਂ ਕਿਸ ਲਾਇਬ੍ਰੇਰੀ ਨੂੰ ਪੁਸਤਕਾਂ ਪ੍ਰਾਪਤ ਨਹੀਂ ਹੁੰਦੀਆਂ ਹਨ? ਕੋਨੇਮਰਾ ਸਰਵਜਨਿਕ ਲਾਇਬ੍ਰੇਰੀ, ਚੇਨਈ ਕੇਂਦਰੀ ਸਕੱਤਰੇਤ ਲਾਇਬ੍ਰੇਰੀ, ਨਵੀਂ ਦਿੱਲੀ ਰਾਸ਼ਟਰੀ ਲਾਇਬ੍ਰੇਰੀ ਕੋਲਕਾਤਾ ਦਿੱਲੀ ਸਰਵਜਨਕ ਲਾਇਬ੍ਰੇਰੀ None 12. ਭਾਰਤ ਵਿਚ ਯੂਨਸਕੋ ਦੇ ਸਹਿਯੋਗ ਨਾਲ ਹੇਠ ਲਿਖੇ ਵਿੱਚੋਂ ਕਿਹੜੀ ਆਦਰਸ਼ ਸਰਵਜਨਕ ਲਾਇਬ੍ਰੇਰੀ ਸਥਾਪਿਤ ਕੀਤੀ ਗਈ? ਕੋਨੇਮਰਾ ਸਰਵਜਨਕ ਲਾਇਬ੍ਰੇਰੀ ਦਿੱਲੀ ਸਰਵਜਨਕ ਲਾਇਬ੍ਰੇਰੀ ਰਾਸ਼ਟਰੀ ਲਾਇਬ੍ਰੇਰੀ ਰਾਸ਼ਟਰੀ ਵਿਗਿਆਨ ਲਾਇਬ੍ਰੇਰੀ None 13. ਫੈਕਟਸ ਆਨ ਫਾਈਲ ਕਿਸਦਾ ਇਕ ਹਫਤਾਵਰ ਡਾਇਜੈਸਟ ਹੈ? ਏਸ਼ੀਆ ਦੀਆਂ ਘਟਨਾਵਾਂ ਅਫਰੀਕਾ ਦੀਆਂ ਘਟਨਾਵਾਂ ਵਿਸ਼ਵ ਦੀਆਂ ਘਟਨਾਵਾਂ ਯੂਰਪ ਦੀਆਂ ਘਟਨਾਵਾਂ None 14. ਇਕ ਸਕੂਲ ਲਾਇਬ੍ਰੇਰੀ ਵਿੱਚ ਹੇਠ ਲਿਖਿਆਂ ਵਿਚੋਂ ਕਿਹੜੀ ਸਮੱਗਰੀ ਮਿਲਣ ਦੀ ਤੁਸੀਂ ਆਸ ਨਹੀਂ ਕਰਦੇ? ਆਡੀਓ-ਵੀਡੀਓ ਸਮੱਗਰੀ ਮਨਚਿੱਤਰ ਰਸਾਲੇ ਸ਼ੋਧ ਰਿਪੋਰਟ None 15. ਇਕ ਪੁਰਾਣੀ ਲਾਇਬ੍ਰੇਰੀ ਵਿੱਚ 10000 ਪੁਸਤਕਾਂ ਹਨ, ਤਾਂ ਉਸਨੂੰ ਕਿੰਨੇ ਦੋਨੋਂ ਪਾਸੇ ਵਾਲੇ ਮਾਨਕ ਆਕਾਰ ਦੇ ਰੈਕਾਂ ਦੀ ਜ਼ਰੂਰਤ ਹੋਵੇਗੀ? 20 100 10 50 None 16. ਹੇਠ ਲਿਖੇ ਵਿੱਚੋਂ ਕੌਣ ਇਕ ਮਾਈਕ੍ਰੋਫਾਰਮ ਨਹੀਂ ਹੈ? ਮਾਈਕ੍ਰੋਫਿਲਮ ਮਾਈਕ੍ਰੋਫਿਸ਼ ਮਾਈਕ੍ਰੋ ਕੰਪਿਊਟਰ ਐਪਰਚਰ ਕਾਰਡ None 17. ਡੀ.ਡੀ.ਸੀ ਦੀਆਂ ਸੱਤ ਸਹਾਇਕ ਸਾਰਣੀਆਂ ਦੱਸਦੀਆਂ ਹਨ? ਪਰਿਗਣਨਾਤਮਕ ਵਿਸ਼ੇਸ਼ਤਾਵਾਂ ਸੰਸ਼ਲੇਸ਼ਣਾਤਮਕ ਵਿਸ਼ੇਸ਼ਤਾਵਾਂ ਵਿਸ਼ਲੇਸ਼ਣਾਤਮਕ ਵਿਸ਼ੇਸ਼ਤਾਵਾਂ ਵਰਣਾਤਮਕ ਵਿਸ਼ੇਸ਼ਤਾਵਾਂ None 18. ਹੇਠ ਵਿੱਚੋਂ ਗ੍ਰੰਥਾਤਮਕ ਡਾਟਾਬੇਸ ਦੀ ਮੁੱਖ ਵਿਸ਼ੇਸ਼ਤਾ ਕਿਹੜੀ ਹੈ? ਆਈ.ਐੱਸ. ਬੀ. ਐਨ ਲੇਖਕ ਸਿਰਲੇਖ ਮੇਨ ਐਂਟ੍ਰੀ ਐਕਸੈਸ ਪੁਆਇੰਟ None 19. ਪ੍ਰਣਾਲੀ ਵਿਸ਼ਲੇਸ਼ਣ (System Analysis) ਦੇ ਬਾਰੇ ਵਿੱਚ ਹੇਠ ਲਿਖੇ ਵਿੱਚੋਂ ਕਿਹੜਾ ਤੱਥ ਸਹੀ ਹੈ? ਪ੍ਰਣਾਲੀ ਵਿਸ਼ਲੇਸ਼ਣ ਕਾਰਜ ਦੀ ਗਤੀ ਨੂੰ ਪਛਾਣਦਾ ਹੈ ਪ੍ਰਣਾਲੀ ਵਿਸ਼ਲੇਸ਼ਣ ਕੇਵਲ ਲਾਇਬ੍ਰੇਰੀ ਕੰਪਿਊਟਰੀਕ੍ਰਿਤ ਹੋਣ ਦੀ ਅਵਸਥਾ ਵਿੱਚ ਵੀ ਜਰੂਰੀ ਹੈ ਪ੍ਰਣਾਲੀ ਵਿਸ਼ਲੇਸ਼ਣ ਕੇਵਲ ਬਾਹਰੀ ਸਲਾਹਕਾਰ ਦੁਆਰਾ ਹੀ ਹੋ ਸਕਦਾ ਹੈ ਉਪਰੋਕਤ ਸਾਰੇ None 20. ਕੋਲਨ ਵਰਗੀਕਰਣ ਦੇ ਛੋਟੇ ਵਿਸ਼ੇਸ਼ ਚਿੰਨ੍ਹ ( ) ਦਾ ਪ੍ਰਯੋਗ ਕੀ ਸੂਚਿਤ ਕਰਨ ਦੇ ਲਈ ਕੀਤਾ ਜਾਂਦਾ ਹੈ? ਵਿਸ਼ੇ ਯੁਕਤੀ ਕਾਲ- ਕ੍ਰਮ ਯੁਕਤੀ ਭੂਗੋਲਿਕ ਯੁਕਤੀ ਕਲਾਸਿਕ ਯੁਕਤੀ None 21. ਡੈਲਫੀ ਵਿਧੀ ਕਿਸ ਨਾਲ ਸੰਬੰਧਤ ਹੈ? ਪੂਰਵ ਅਨੁਮਾਨ ਪ੍ਰਵਿਤੀ ਗਣਿਤ ਜੋਤਿਸ਼ ਹਸਤਰੇਖਾ ਵਿਗਿਆਨ ਉਪਰੋਕਤ ਵਿੱਚੋ ਕੌਈ ਨਹੀ None 1 out of 11 Please fill in the comment box below. Time's upNo related posts.