Punjab School Librarian Exam Practice Set 1 Welcome to your Punjab School Librarian Exam Practice Set Punjabi 1To Start Quiz Click on Next Button Which is below this Message. I hope you learn something new with enjoyment. 1. ਹੋਲਾ ਮਹੱਲਾ ਆਮ ਤੌਰ ਤੇ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਮਾਰਚ ਜੂਨ ਫਰਵਰੀ ਸਤੰਬਰ None 2. ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ, ਜਿਹੜੀ ਗੁਰੂ ਅੰਗਦ ਦੇਵ ਜੀ ਨੇ ਉਸਾਰੀ ਹੈ ਸੰਸਕ੍ਰਿਤ ਦੇਵਨਾਗਰੀ ਗੁਰਮੁਖੀ ਉਰਦੂ None 3. ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹਨ। 2 3 4 5 None 4. /ਅ / ਨਾਲ ਔਂਕੜ ਲਗਦੀ ਹੈ ਕੰਨਾ ਲਗਦਾ ਹੈ ਸਿਹਾਰੀ ਲਗਦੀ ਹੈ। ਬਿਹਾਰੀ ਲਗਦੀ ਹੈ। None 5. ਖੁਸ਼ੀ ਨਾਂਵ ਦੀ ਕਿਹੜੀ ਉਦਾਹਰਨ ਹੈ। ਜਾਤੀ ਵਾਚਕ ਨਂਵ ਭਾਵ ਵਾਚਕ ਨਾਂਵ ਵਸਤੂ ਵਾਚਕ ਨਾਂਵ ਨਿੱਜ ਵਾਚਕ None 6. ਸ਼ੁੱਧ ਮੁਹਾਵਰਾ ਚੁਣੋ। ਹੱਥ ਵੇਖਣੇ ਹੱਥ ਅੱਡਣੇ ਹੱਥ ਲਾਉਣੇ ਹੱਥ ਸੁੰਘਣਾ None 7. ਵਿਸਮਿਕ ਵਾਕ ਦੇ ਅੱਗੇ ਆਉਂਦੇ ਹਨ। ਵਾਕ ਦੇ ਪਿੱਛੇ ਆਉਂਦੇ ਹਨ। ਵਾਕ ਦੇ ਵਿੱਚ ਆਉਂਦੇ ਹਨ। ਉਪਰਲਾ ਕੋਈ ਵੀ ਠੀਕ ਨਹੀਂ। None 8. ਜਿਹੜੇ ਸ਼ਬਦ ਜੀਵਾਂ ਜਾਂ ਵਸਤਾਂ ਦੇ ਸਮੂਹ, ਇਕੱਠ ਲਈ ਵਰਤੇ ਜਾਂਦੇ ਹਨ ਉਹ- ਜਾਤੀ ਵਾਚਕ ਨਾਂਵ ਹੁੰਦੇ ਹਨ। ਭਾਵ ਵਾਚਕ ਨਾਂਵ ਹੁੰਦੇ ਹਨ। ਇਕੱਠ ਵਾਚਕ ਨਾਂਵ ਹੁੰਦੇ ਹਨ। ਨਿੱਜ ਵਾਚਕ ਨਾਂਵ ਹੁੰਦੇ ਹਨ। None 9. ਟਿੱਪੀ ਬਿਹਾਰੀ ਨਾਲ ਲਗਦੀ ਹੈ। ਲਾਂ ਨਾਲ ਲਗਦੀ ਹੈ। ਕੰਨੇ ਨਾਲ ਲਗਦੀ ਹੈ। ਔਂਕੜ ਨਾਲ ਲਗਦੀ ਹੈ। None 10. ਯੋਜਕ ਕੀ ਹੈ। ਜੋ ਵਾਕਾਂ ਨੂੰ ਤੋੜਦਾ ਹੈ। ਉਹ ਸ਼ਬਦ ਹੈ ਜੋ ਇਕ ਵਾਕ ਨੂੰ ਦੁਜੇ ਵਾਕ ਨਾਲ ਦੂਰ ਕਰਦਾ ਹੈ। ਉਹ ਸ਼ਬਦ ਹੈ ਜੋ ਦੋ ਵਾਕਾਂ ਜਾਂ ਸ਼ਬਦਾਂ ਨੂੰ ਜੋੜੇ। ਉਹ ਸ਼ਬਦ ਹੈ ਜਿਸ ਦਾ ਕੋਈ ਅਰਥ ਨਹੀ ਹੁੰਦਾ None 11. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿੱਪੀ ਦੀ ਵਰਤੋਂ ਹੁੰਦੀ ਹੈ। ਦੇਵਨਾਗਰੀ ਰੋਮਨ ਫਾਰਸੀ ਗੁਰਮੁਖੀ None 12. ਪੜਨਾਂਵ ਦੀਆਂ ਕਿਸਮਾਂ ਹੁੰਦੀਆਂ ਹਨ। ਤਿੰਨ ਚਾਰ ਪੰਜ ਛੇ None 13. ਨਾਂਵ ਸ਼ਬਦ ਚੁਣੋ ? ਰੁਕਣਾ ਕੁਰਸੀ ਹੱਸਣਾ ਉਹ None 14. ਪਰਿਮਾਣ ਵਾਚਕ ਵਿਸ਼ੇਸ਼ਣ ਚੁਣੋ ? ਸੱਤ ਮੀਟਰ ਗੋਰਾ ਕਾਰ ਅਸੀਂ None 15. ਕਿਹੜਾ ਸ਼ਬਦ ਦੂਰ ਦਾ ਵਿਰੋਧੀ ਨਹੀਂ ਹੈ ? ਕੋਲ ਸਾਹਮਣੇ ਪਾਸ ਨੇੜੇ None 16. ਜਾਤ ਦੀ ਕੋਹੜ-ਕਿਰਲੀ _ _ _ _ _ _ ਅਖਾਣ ਪੂਰੀ ਕਰੋ : ਕੰਮ ਵੱਡੇ ਵੱਡੇ ਸ਼ਤੀਰਾਂ ਨੂੰ ਜੱਫੇ ਉੱਠਿਆ ਜਾਂਦਾ ਨਹੀਂ ਫਿੱਟੇ ਮੂੰਹ ਗੋਡਿਆਂ ਦੇ None 17. ਪੋਠੋਹਾਰੀ ਕੀ ਹੈ ? ਖੇਤਰ ਲਿਪੀ ਉਪ — ਭਾਸ਼ਾ ਭਾਸ਼ਾ None 18. ਸ਼ਬਦ ਨੇ , ਨੂੰ ਅਤੇ ਦਾ ਕੀ ਹਨ । ਵਿਸਮਿਕ ਵਿਸ਼ੇਸਣ ਸੰਬੰਧਕ ਕੋਈ ਨਹੀਂ None 19. ਵਰਤਮਾਨ ਕਾਲ ਚੁਣੋ : ਸੀ ਹੈ ਗਾ ਦਾ None 20. ਊਠ ਦੇ ਗਲ _ _ _ _ _ _ ਅਖਾਣ ਪੂਰੀ ਕਰੋ : ਜੀਰਾ ਘੁੰਗਰੂ ਟੱਲੀ ਹਾਰ None 21. ਦੀਵੇ ਥੱਲੇ _ _ _ _ _ _ ਮੁਹਾਵਰਾ ਪੂਰਾ ਕਰੋ : ਜ਼ਮੀਨ ਹਨੇਰਾ ਚਾਨਣਾ ਤੇਲ None 22. ਖਾ, ਪੀ , ਉੱਠਣਾ, ਜਾਗਣਾ ਸ਼ਬਦ ਕੀ ਹਨ : ਨਾਂਵ ਪੜਨਾਂਵ ਕਿਰਿਆ ਵਿਸ਼ੇਸ਼ਣ None 23. ਕਿਰਿਆ ਕਰਨ ਵਾਲੇ ਨੂੰ ਪੰਜਾਬੀ ਵਿਆਕਰਨ ਵਿੱਚ ਕੀ ਕਿਹਾ ਜਾਂਦਾ ਹੈ ? ਕਰਮ ਕਰਤਾ ਸਕਰਮਕ ਕਿਰਿਆ ਵਾਕ None 24. ਆਪੇ ਫਾਥੜੀਏ ਤੈਨੂੰ _ _ _ _ _ _ ਅਖਾਣ ਪੂਰੀ ਕਰੋ। ਕੌਣ ਪਛਾਣੇ ਕੋਈ ਨਾ ਪਛਾਣੇ ਸੰਗਲਾਂ ਨਾਲ ਬੰਨੀਏ ਕੌਣ ਛੁਡਾਵੇ None 25. ਉਹ ਘਰ ਗਿਆ ਤੇ ਉਸਨੇ ਰੋਟੀ ਖਾਦੀ — ਕਿਸ ਕਿਸਮ ਦਾ ਵਾਕ ਹੈ। ਸਾਧਾਰਨ ਮਿਸ਼ਰਿਤ ਸੰਯੁਕਤ ਵਿਸਮਿਕ None 26. ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ ਕੀ ਆਉਂਦਾ ਹੈ। ਕਰਤਾ ਵਿਸਮਿਕ ਯੋਜਕ None 1 out of 13 Please fill in the comment box below. Time's upNo related posts.