PSSSB School Librarian Exam Practice SET 2 Library Science Welcome to your PSSSB School Librarian Exam Practice SET 2 Library ScienceTo Start Quiz Click on Next Button Which is below this Message. I hope you learn something new with enjoyment. 1. ਦੋਭਾਜਨ (Dichotomy) ਦਾ ਅਰਥ ਹੇਠ ਵਿੱਚੋਂ ਕਿੰਨੇ ਵਿਭਾਜਨ ਤੋਂ ਹੈ? ਚਾਰ ਦੋ ਤਿੰਨ None 2. ਐਨਲਿਸਟ (NLIST) ਦਾ ਪੂਰਾ ਨਾਮ ਕੀ ਹੈ? ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਨੈਸ਼ਨਲ ਲਾਇਬ੍ਰਰੀ ਐਂਡ ਇੰਨਫਰਮੇਸ਼ਨ ਸਰਵਸਿਸ ਇਨਫਰਾਸਟਰਕਚਰ ਫਾਰ ਸਕਾਲਰਰਲੀ ਕੰਨਟੈਟ ਨੈਸ਼ਨਲ ਲਾਇਬ੍ਰੇਰੀ ਐਂਡ ਇੰਟੀਗਰੇਟਡ ਸਪੈਸ਼ਲ ਇੰਟਰੈਸਟ ਫਾਰ ਸਟੂਡੈਂਟ ਕੰਨਟੈਂਟ None 3. ਐਨਲਿਸਟ ਵਿੱਚ ਕਿੰਨੇ ਈ-ਜਰਨਲ ਹਨ 6000 2000 10000 None 4. NDLI ਦਾ ਪੂਰਾ ਨਾਮ ਦੱਸੋ? ਨਿਊ ਡਿਜੀਟਲ ਲਾਇਬ੍ਰੇਰੀਅਨ ਇੰਸਟੀਟਿਊਟ ਨੈਸ਼ਨਲ ਡਿਪਲੋਮਾ ਲਾਇਬ੍ਰੇਰੀ ਇੰਸਟੀਟਿਊਟ ਨੈਸ਼ਨਲ ਡਿਜ਼ੀਟਲ ਲਾਇਬ੍ਰੇਰੀ ਆਫ ਇੰਡੀਆ None 5. ਗੁਰੂ ਨਾਨਕ ਯੂਨੀਵਰਸਿਟੀ ਦੀ ਸੈਂਟਰਲ ਲਾਇਬ੍ਰੇਰੀ ਦਾ ਕੀ ਨਾਮ ਹੈ? ਗੁਰੂ ਨਾਨਕ ਸੈਂਟਰਲ ਲਾਇਬ੍ਰੇਰੀ ਭਾਈ ਮਰਦਾਨਾ ਲਾਇਬ੍ਰੇਰੀ ਹਾਲ ਭਾਈ ਗੁਰਦਾਸ ਲਾਇਬ੍ਰੇਰੀ None 6. ਪੰਜਾਬੀ ਯੂਨਵਰਸਿਟੀ ਦੀ ਸੈਂਟਰਲ ਲਾਇਬ੍ਰੇਰੀ ਦਾ ਕੀ ਨਾਮ ਹੈ? ਭਾਈ ਕਾਨ ਸਿੰਘ ਨਾਭਾ ਲਾਇਬ੍ਰੇਰੀ ਪੰਜਾਬੀ ਸੈਟਰਲ ਲਾਇਬ੍ਰੇਰੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ None 7. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਂਟਰਲ ਲਾਇਬ੍ਰੇਰੀ ਦਾ ਕੀ ਨਾਮ ਹੈ? ਸੈਂਟਰਲ ਲਾਇਬ੍ਰੇਰੀ ਆਫ ਚੰਡੀਗੜ੍ਹ ਏ.ਸੀ. ਜੋਸ਼ੀ ਲਾਇਬ੍ਰੇਰੀ ਯੂ.ਸੋਲ ਲਾਇਬ੍ਰੇਰੀ None 8. ਪੰਜਾਬ ਵਿੱਚ ਸਰਕਾਰ ਸਕੂਲਾਂ ਦੀ ਗਿਣਤੀ ਕਿੰਨੀ ਹੈ? 19175 5500 15140 None 9. NMECIT ਦਾ ਪੂਰਾ ਨਾਮ ਦੱਸੋ? ਨੈਸ਼ਨਲ ਮਿਸ਼ਨ ਆਨ ਐਜ਼ੂਕੇਸ਼ਨ ਥਰੂ ਆਈਸੀਟੀ ਨੈਸ਼ਨਲ ਮਿਸ਼ਨ ਆਨ ਐਜ਼ੂਕੇਸ਼ਨ ਥਰੂ ਇੰਡੀਆ ਟੀਮ ਨੈਸ਼ਨਲ ਮਿਸ਼ਨ ਆਨ ਐਜ਼ੂਕੇਸ਼ਨ ਥਰੂ ਇੰਸਟੀਚਿਊਟ ਟਰੈਨਿੰਗ None 10. E-PG Pathshala ਕਿਸ ਦਾ ਪ੍ਰੋਗਰਾਮ ਹੈ? ਨਿਕਨੈਟ ਦਾ ਡੈਲਨੈਟ ਦਾ ਇਨਫਲਿਬਨੈੱਟ ਦਾ None 11. OPAC ਦਾ ਪੂਰਾ ਨਾਮ ਕੀ ਹੈ? ਆਨਲਾਈਨ ਪਿਊਰ ਐਕੂਰੇਸੀ ਕੈਟਾਲਾਗ ਆਨਲਾਈਨ ਪੇਰੇਟ ਅਸੈਸ ਕੈਟਾਲਾਗ ਆਨਲਾਈਨ ਪਬਲਿਕ ਅਸੈਸ ਕੈਟਾਲਾਗ None 12. ePathshala ਕਿਸ ਦੀ ਸਰਵਿਸ ਦੀ ਹੈ? NCERT ਦੀ INFLIBNET ਦੀ PSEB ਦੀ None 13. PSEB ਦਾ ਪੂਰਾ ਨਾਮ ਦੱਸੋ? ਪੰਜਾਬ ਸਟੇਟ ਇੰਨਜਿੰਨਰਿਗ ਬੋਰਡ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੰਜਾਬ ਸਰਕਾਰ ਅਨੈਰਜੀ ਬੋਰਡ None 14. NCERT ਦਾ ਪੂਰਾ ਨਾਮ ਕੀ ਹੈ? ਨੈਸ਼ਨਲ ਕਾਊਂਸ਼ਲ ਆਫ ਐਜੂਕੇਸ਼ਨਲ ਰੀਸਰਚ ਐਂਡ ਟਰੇਨਿੰਗ ਨੈਸ਼ਨਲ ਕਾਊਂਸ਼ਲ ਆਫ ਐਜੂਕੇਸ਼ਨਲ ਰੀਸਰਚ ਐਂਡ ਟੈਕਨੀਕ ਨੈਸ਼ਨਲ ਕਾਊਂਸ਼ਲ ਆਫ ਐਜੂਕੇਸ਼ਨਲ ਰੀਸਰਚ ਐਂਡ ਟਰੱਸਟ None 15. ਕੌਮਾਂਤਰੀ ਪੱਧਰ ਤੇ ਸਕੂਲ ਲਾਇਬ੍ਰੇਰੀ ਲਈ ਗਾਈਡਲਾਈਨ ਕਿਸ ਨੇ ਬਣਾਈਆ ਹਨ? ਏ. ਐਲ. ਏ ਨੇ ਆਈ. ਐਲ. ਏ ਨੇ ਇਫਲਾ ਨੇ None 16. ਸਕੂਲ ਲਾਇਬ੍ਰੇਰੀ ਗਾਈਡਲਾਈਨ ਜੋ ਕਿ ਇਫਲਾ ਨੇ ਪ੍ਰਕਾਸ਼ਿਤ ਕੀਤੀਆ ਹਨ ਉਹਨਾ ਦਾ ਪੰਜਾਬੀ ਵਿੱਚ ਅਨੁਵਾਦ ਕਿਸ ਨੇ ਕੀਤਾ ਹੈ? ਡਾ. ਮਹਿੰਦਰ ਪਾਲ ਸਤੀਜਾ ਨੇ ਡਾ. ਰੰਗਾਨਾਥਨ ਨੇ ਡਾ. ਸੁਖਦੇਵ ਸਿੰਘ ਨੇ None 17. ਸਕੂਲ ਲਾਇਬ੍ਰੇਰੀ ਗਾਈਡਲਾਈਨ ਇਫਲਾ ਨੇ ਪਹਿਲੀ ਵਾਰ ਕਦ ਪ੍ਰਕਾਸ਼ਿਤ ਕੀਤੀਆ? 2002 2005 2015 None 18. ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਦ ਸਥਾਪਿਤ ਹੋਇਆ? 25 ਨਵੰਬਰ 1950 25 ਨਵੰਬਰ 1969 25 ਨਵੰਬਰ 1990 None 19. NROER ਦਾ ਪੂਰਾ ਨਾਮ ਕੀ ਹੈ? ਨੈਸ਼ਨਲ ਰੀਪੋਜ਼ਟਰੀ ਆਫ ਓਪਨ ਐਜ਼ੂਕੇਸ਼ਨਲ ਰੀਸੋਰਜ਼। ਨੈਸ਼ਨਲ ਰੀਪੋਜ਼ਟਰੀ ਆਫ ਓਪਨ ਐਜ਼ੂਕੇਸ਼ਨਲ ਰੀਜ਼ਨ ਨੈਸ਼ਨਲ ਰੀਪੋਜ਼ਟਰੀ ਆਫ ਓਨਲਾਈਨ ਐਜ਼ੂਕੇਸ਼ਨਲ ਰੀਸੋਰਜ਼। None 20. ਈਗਿਆਨਕੋਸ਼ ਕੀ ਹੈ? ਨੈਸ਼ਨਲ ਡਿਜ਼ੀਟਲ ਡਾਟਾਬੇਸ ਹੈ ਨੈਸ਼ਨਲ ਡਿਜ਼ੀਟਲ ਰਿਪੋਜ਼ਟਰੀ ਹੈ ਨੈਸ਼ਨਲ ਡਿਜ਼ੀਟਲ ਪੋਰਟਲ ਹੈ None 21. NPTEL ਕੀ ਹੈ? ਨੈਸ਼ਨਲ ਪ੍ਰੋਗਰਾਮ ਆਨ ਟੈਕਨੋਲਾਜੀ ਇਨਹਾਨਸਡ ਲਰਨਿੰਗ ਨੈਸ਼ਨਲ ਪ੍ਰੋਗਰਾਮ ਆਨ ਟੈਕਨੋਲਾਜੀ ਇਨਹਾਨਸਡ ਲਾਇਬ੍ਰੇਰੀ ਨੈਸ਼ਨਲ ਪ੍ਰੋਗਰਾਮ ਆਨ ਟੈਕਨੀਕ ਇਨਹਾਨਸਡ ਲਰਨਿੰਗ None 1 out of 11 Please fill in the comment box below. Time's upNo related posts.