ਪੰਜਾਬੀ ਭਾਸ਼ਾ ਤੇ ਵਿਆਕਰਣ ਪ੍ਰਸ਼ਨ ਅਤੇ ਉੱਤਰ PSSSB Welcome to your ਪੰਜਾਬੀ ਭਾਸ਼ਾ ਤੇ ਵਿਆਕਰਣ ਪ੍ਰਸ਼ਨ ਅਤੇ ਉੱਤਰ PSSSBTo Start Quiz Click on Next Button Which is below this Message. I hope you learn something new with enjoyment. 1. ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਂ ਰਾਹੀਂ ਜਿਹੜੇ ਵਿਚਾਰ ਪ੍ਰਗਟਾਏ ਜਾਂਦੇ ਹਨ, ਉਨ੍ਹਾਂ ਕੀ ਕਿਹਾ ਜਾਂਦਾ ਹੈ? ਲਿਖਤੀ ਬੋਲੀ ਬੋਲ ਚਾਲ ਦੀ ਬੋਲੀ ਬੋਲੀ ਸ਼ਬਦ None 2. ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀਂ ਗਿਆਨ ਪ੍ਰਾਪਤ ਕੀਤਾ ਜਾਵੇ, ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ? ਬੋਲੀ ਵਰਣ- ਬੋਧ ਲਿਖਤੀ ਬੋਲੀ ਵਿਆਕਰਣ None 3. ਜਿਸ ਦੁਆਰਾ ਅੱਖਰਾਂ, ਲਗਾਂ ਮਾਤਰਾਂ, ਲਗਾਖਰਾਂ ਦਾ ਗਿਆਨ ਹੁੰਦਾ ਹੈ, ਉਸਨੂੰ ਕੀ ਕਹਿੰਦੇ ਹਨ? ਸ਼ਬਦ ਬੋਧ ਵਰਣ-ਬੋਧ ਬੋਲੀ ਵਾਕ-ਬੋਧ None 4. ਜਿਸ ਦੁਆਰਾ ਸ਼ਬਦਾਂ ਦਾ ਪੂਰਾ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ, ਉਸ ਨੂੰ ਕੀ ਕਹਿੰਦੇ ਹਨ? ਵਾਕ- ਬੋਧ ਵਰਣ- ਬੋਧ ਸ਼ਬਦ- ਬੋਧ ਬੋਲ ਚਾਲ ਦੀ ਬੋਲੀ None 5. ਜਿਸ ਦੁਆਰਾ ਵਕਾ ਰਚਨਾ ਅਤੇ ਉਨ੍ਹਾਂ ਦੀ ਬਣਤਰ ਦਾ ਗਿਆਨ ਹੁੰਦਾ ਹੈ, ਉਸ ਨੂੰ ਕੀ ਕਹਿੰਦੇ ਹਨ? ਵਾਕ-ਬੋਧ ਬੋਲੀ ਵਰਣ-ਬੋਧ ਸ਼ਬਦ ਬੋਧ None 6. ਜਿਹੜੀ ਬੋਲੀ ਦੀ ਵਰਤੋਂ ਅਸੀਂ ਹਰ ਰੋਜ਼ ਇਕ ਦੂਜੇ ਨਾਲ ਗੱਲਬਾਤ ਲਈ ਕਰਦੇ ਹਾਂ, ਉਸਨੂੰ ਕੀ ਕਿਹਾ ਜਾਂਦਾ ਹੈ? ਲਿਖਤੀ ਬੋਲੀ ਬੋਲੀ ਮਾਂ- ਬੋਲੀ ਬੋਲ ਚਾਲ ਦੀ ਬੋਲੀ None 7. ਜਿਹੜੀ ਬੋਲੀ ਸਾਹਿਤ ਰਚਨਾ ਕਰਨ ਦੇ ਸਮੇਂ ਵਰਤੀ ਜਾਂਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਬੋਲ ਚਾਲ ਦੀ ਬੋਲੀ ਆਮ ਬੋਲੀ ਲਿਖਤੀ ਬੋਲੀ ਮਾਂ ਬੋਲੀ None 8. ਆਪਣੇ ਗੱਲਬਾਤ ਦੌਰਾਨ ਜੋ ਆਵਾਜ਼ਾਂ ਅਸੀਂ ਆਪਣੇ ਮੂੰਹ ਰਾਹੀਂ ਕੱਢਦੇ ਹਾਂ, ਉਨ੍ਹਾਂ ਨੂੰ ਕੀ ਕਹਿੰਦੇ ਹਨ? ਸ਼ਬਦ ਲਿਪੀ ਵਾਕ ਵਰਣ None 9. ਜਿਹੜੇ ਅੱਖਰ ਦੂਜੇ ਅੱਖਰਾਂ ਲਗਾਂ ਮਾਤਰਾਂ ਨਾਲ ਮਿਲ ਕੇ ਆਪਣੀ ਆਵਾਜ਼ ਪੈਦਾ ਕਰਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਸਵਰ ਵਿਅੰਜਨ ਅਨੁਨਾਸਕ ਵਰਣ None 10. ਜਿਹੜੇ ਅੱਖਰ ਕਿਸੇ ਹੋਰ ਅੱਖਰ ਦੇ ਮੇਲ ਤੋਂ ਬਿਨ੍ਹਾਂ ਹੀ ਬੋਲੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਅਨੁਨਾਸਕ ਵਿਅੰਜਨ ਸਵਰ ਦੁੱਤ-ਅੱਖਰ None 11. ਫ਼ਾਰਸੀ ਬੋਲੀ ਦੇ ਪ੍ਰਭਾਵ ਕਾਰਣ ਕਿਹੜੇ ਅੱਖਰਾਂ ਹੇਠ ਬਿੰਦੀ ਲਾਈ ਜਾਂਦੀ ਹੈ? ਤ, ਥ, ਣ.ਧ, ਫ ਪ, ਫ, ਲ , ਮ, ਸ ਖ, ਗ, ਜ, ਫ, ਸ ਸ, ਗ, ਦ, ਧ, ਫ None 12. ਪੰਜਾਬੀ ਵਰਣਮਾਲਾ ਨੂੰ ਕੀ ਕਿਹਾ ਜਾਂਦਾ ਹੈ? ਸੀਹਰਫੀ ਬਾਵਨ ਅੱਖਰੀ ਪੈਂਤੀ ਬਾਰ੍ਹਾਮਾਹ None 13. ਹੇਠਾਂ ਲਿਖਿਆਂ ਸ਼ਬਦਾਂ ਵਿੱਚੋਂ ਸਾਰਥਕ ਸ਼ਬਦ ਕਿਹੜਾ ਹੈ? ਰੂਟੀ ਕੁਲਮ ਦੱਧ ਕਿਤਾਬ None 14. ਬੋਲੀ ਨੂੰ ਲਿਖਣ ਸਮੇਂ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਵਿਆਕਰਣ ਲਿਪੀ ਬੋਲੀ ਸ਼ਬਦ None 15. ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਿਕਲਦਾ ਹੋਵੇ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਸ਼ਬਦ ਨਿਰਾਰਥਕ ਸ਼ਬਦ ਸਾਰਥਕ- ਸ਼ਬਦ ਸ਼ਬਦ ਬੋਧ None 16. ਜਿਹੜੇ ਅੱਖਰ ਨੂੰ ਬੋਲਣ ਸਮੇਂ ਨੱਕ ਵਿੱਚੋਂ ਆਵਾਜ਼ ਨਿਕਲੇ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਅਨੁਨਾਸਕ ਸਵਰ ਵਿਅੰਜਨ ਦੁੱਤ None 17. ਜਿਹੜੇ ਚਿੰਨ੍ਹ ਅੱਖਰਾਂ ਦੇ ਉਚਾਰਣ ਵਿਚ ਸਹਾਇਤਾ ਕਰਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਮੁਕਤਾ ਲਗਾਂ-ਮਾਤਰਾਂ ਲਗਾਖਰ ਦੁੱਤ-ਅੱਖਰ None 18. ਇਕੱਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ, ਜਿਸ ਦਾ ਕੋਈ ਚਿੰਨ੍ਹ ਨਾ ਹੋਵੇ? ਸਿਹਾਰੀ ਬਿਹਾਰੀ ਮੁਕਤਾ ਕੰਨਾ None 19. ਜਿਹੜੇ ਚਿੰਨ੍ਹ ਲਗਾਂ ਤੋਂ ਬਾਅਦ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਲਗਾਂ ਮਾਤਰਾਂ ਲਗਾਖਰ ਦੁੱਤ ਅੱਖਰ ਮੁਕਤਾ None 20. ਪੈਰ ਵਿਚ ਲਿਖੇ ਅੱਖਰ ਨੂੰ ਕੀ ਕਿਹਾ ਜਾਂਦਾ ਹੈ? ਲਗਾਖਰ ਦੁੱਤ ਅੱਖਰ ਮੁਕਤਾ ਵਰਣ None 21. ਗੁਰਮੁਖੀ ਲਿੱਪੀ ਵਿਚ ਦੁੱਤ ਅੱਖਰ ਕਿਹੜੇ ਹਨ? ਭ, ਲ, ਹ ਮ, ਵ, ਨ ਰ, ਵ, ਹ ਹ, ਭ, ਲ None 22. ਉਹ ਸ਼ਬਦ ਜੋ ਕਿਸੇ ਜੀਵ, ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈ? ਕਿਰਿਆ ਵਿਸ਼ੇਸ਼ਣ ਨਾਂਵ ਪੜਨਾਂਵ None 23. ਜੋ ਸ਼ਬਦ ਨਾਂਵ ਜਾਂ ਪੜਨਾਂਵ ਦੇ ਗੁਣ ਜਾਂ ਔਗੁਣ ਦੱਸੇ, ਉਸਨੂੰ ਕੀ ਕਿਹਾ ਜਾਂਦਾ ਹੈ? ਵਿਸ਼ੇਸ਼ਣ ਪੜਨਾਂਵ ਨਾਂਵ ਕਿਰਿਆ None 24. ਉਹ ਸ਼ਬਦ, ਜਿਸ ਤੋਂ ਕੰਮ ਦੇ ਹੋਣ ਦਾ ਪਤਾ ਕਾਲ ਸਮੇਤ ਲੱਗੇ, ਉਸ ਨੂੰ ਕੀ ਕਿਹਾ ਜਾਂਦਾ ਹੈ? ਪੜਨਾਂਵ ਵਿਸ਼ੇਸ਼ਣ ਕਿਰਿਆ ਨਾਂਵ None 25. ਉਹ ਸ਼ਬਦ ਜੋ ਕਿਰਿਆ ਦੀ ਵਿਸ਼ੇਸ਼ਤਾ ਦੇ ਨਾਲ-ਨਾਲ ਕੰਮ ਹੋਣ ਦਾ ਸਮਾਂ,ਕਾਰਨ ਆਦਿ ਦੱਸੇ, ਉਸ ਨੂੰ ਕੀ ਕਿਹਾ ਜਾਂਦਾ ਹੈ? ਸੰਬੰਧਕ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਪੜਨਾਂਵ None 26. ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦਾ ਇਕ ਦੂਜੇ ਨਾਲ ਜਾਂ ਹੋਰਨਾਂ ਨਾਲ ਸਬੰਧ ਜੋੜਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਯੋਜਕ ਸੰਬੰਧਕ ਪੜਨਾਵ ਨਾਂਵ None 27. ਉਹ ਸ਼ਬਦ ਜੋ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਸੰਬੰਧਕ ਕਿਰਿਆ ਯੋਜਕ ਵਿਸ਼ੇਸ਼ਣ None 28. ਉਹ ਸ਼ਬਦ ਜੋ ਦਿਲ ਦੀ ਖੁਸੀ, ਗਮੀਂ, ਹੈਰਾਨੀ ਆਦਿ ਭਾਵ ਪ੍ਰਗਟ ਕਰਨ ਲਈ ਆਪ ਮੁਹਾਰੇ ਹੀ ਮੂੰਹੋਂ ਨਿਕਲਣ, ਉਨਾਂ ਨੂੰ ਕੀ ਕਿਹਾ ਜਾਂਦਾ ਹੈ? ਸੰਬੰਧਕ ਯੋਜਕ ਵਿਸਮਿਕ ਪੜਨਾਂਵ None 29. ਜਿਹੜੇ ਸ਼ਬਦ ਇਕੇ ਸ੍ਰੇਣੀ ਦੀਆਂ ਸਾਰੀਆਂ ਚੀਜਾਂ ਲਈ ਵਰਤੋਂ ਜਾਣ ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਖਾਸ ਨਾਵ ਆਮ ਨਾਵ ਭਾਵਵਾਚਕ ਨਾਵ ਇਕੱਠਵਾਚਕ ਨਾਵ None 30. ਜਿਹੜੇ ਸ਼ਬਦ ਕਿਸੇ ਖਾਸ ਪੁਰਖ ਜਾਂ ਸਥਾਨ ਲਈ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਆਮ ਨਾਵ ਇਕੱਠਵਾਚਕ ਨਾਵ ਭਾਵਵਾਚਕ ਨਾਂਵ ਖਾਸ ਨਾਂਵ None 31. ਜਿਹੜੇ ਸ਼ਬਦ ਇਕੋ ਤਰ੍ਹਾਂ ਦੀਆਂ ਚੀਜ਼ਾਂ ਦੇ ਇਕੱਠ ਲਈ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਖਾਸ ਨਾਵ ਇਕੱਠਵਾਚਕ ਨਾਂਵ ਆਮ ਨਾਵ ਭਾਵਵਾਚਕ ਨਾਵ None 32. ਜਿਹੜੇ ਸ਼ਬਦ ਤੋਲੀਆਂ ਜਾਣ ਵਾਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਇਕੱਠਵਾਚਕ ਨਾਂਵ ਭਾਵਵਾਚਕ ਨਾਂਵ ਵਸਤੂਵਾਚਕ ਨਾਂਵ ਖਾਸ ਨਾਂਵ None 33. ਜਿਹੜੇ ਸ਼ਬਦ ਮਹਿਸੂਸ ਕਰਨ ਵਾਲੀਆਂ ਚੀਜ਼ਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ? ਵਸਤੂਵਾਚਕ ਨਾਂਵ ਭਾਵਵਾਚਕ ਨਾਂਵ ਆਮ ਨਾਂਵ ਖਾਸ ਨਾਂਵ None 1 out of 17 Please fill in the comment box below. Time's upNo related posts.