"Hello Users, We offer Special Notes for UGC NET, DSSSB, PSSSB, RSMSSB, RPSSB, KVS NVS, and All State Librarian Exams. Our notes are available in both objective and subjective formats, prepared according to the latest patterns. You can purchase them from our website. If you have any queries, please contact us at billadhulka@gmail.com. Best Regards

Sample Question paper for Punjab School librarian Exam PSSSB 1

Steps to Attempt this Sample Question paper for Punjab School librarian Exam PSSSB 1

  1. The total number of questions is 120. 
  2. For every question given three options, one is right and two others are wrong answers.
  3. Choose the correct option and solve each question.
  4. The submit button is below the last question, after attempting all questions please click on the submit button.
  5. The final result is shown on the next page display screen, check your answers.
  6. If any queries regarding this quiz, Please comment on it.   
  7. Play Quiz

Welcome to your Sample Question paper for Punjab School librarian Exam PSSSB 1

ਇਹ ਸੈਂਪਲ ਪੇਪਰ ਪ੍ਰੈਕਿਟਸ ਵਾਸਤੇ ਹੈ। ਇਸ ਨੂੰ ਹੱਲ ਕਰਕੇ ਆਪਣੀ ਤਿਆਰੀ ਨੂੰ ਜਾਣੋ। 

Name
Phone
Email
1. 
Look at this series: 7, 10, 8, 11, 9, 12, ... What number should come next?

2. 
A vendor bought toffees at 6 for a rupee. How many for a rupee must he sell to gain 20%?

3. 
How much time will it take for an amount of Rs. 450 to yield Rs. 81 as interest at 4.5% per annum of simple interest?

4. 
Find the units digit in (264)102+(264)103(264)102+(264)103

5. 
Two numbers are respectively 20% and 50% more than a third number. The ratio of the two numbers is

6. 
A fruit seller had some apples. He sells 40% apples and still has 420 apples. Originally, he had

7. 
Which word does NOT belong with the others?

8. 
Q1F, S2F, U6D, W21C ?

9. 
SCD, TEF, UGH, ____, WKL

10. 
CMM, EOO, GQQ, _____, KUU

11. 
ਕੋਵਿਡ 19 ਦਾ ਪੂਰਾ ਨਾਮ ਕੀ ਹੈ?

12. 
ਬੰਗਾਲ ਦੀ ਇਲੈਕਸ਼ਨ ਵਿੱਚ ਕਿਸ ਪਾਰਟੀ ਦੀ ਜਿੱਤ ਹੋਈ ਹੈ?

13. 
ਪੰਜਾਬ ਵਿੱਚ ਕਿਨੇ ਜਿਲੇ ਹਨ?

14. 
ਮੈਗਨਾ ਕਾਰਟਾ ਕੀ ਹੈ?

15. 
ਦੂਜਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਸੀ?

16. 
ਸੂਰਜ ਅਤੇ ਚੰਦਰਮਾ ਵਿਚਕਾਰ ਘੱਟੋ ਘੱਟ ਦੂਰੀ ਹੁੰਦੀ ਹੈ?

17. 
ਨੀਲੀ ਕ੍ਰਾਂਤੀ ਕਿਸ ਨਾਲ ਜੁੜੀ ਹੋਈ ਹੈ?

18. 
ਪੰਜਾਬ ਦੇ ਨਵੇਂ ਜਿਲ੍ਹੇ ਦਾ ਨਾਮ ਦੱਸੋ?

19. 
ਪੰਜਾਬ ਦਾ ਸਕੂਲ ਐਜੂਕੇਸ਼ਨ ਮੰਤਰਾਲਾ ਕਿਸ ਮੰਤਰੀ ਕੋਲ ਹੈ?

20. 
. ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿੰਨਵੇ ਮੁੱਖ ਮੰਤਰੀ ਹਨ?

21. 
DIPCOVAN ਕੋਵਿਡ ਟੈਸਟ ਕਿਟ ਭਾਰਤ ਵਿੱਚ ਕਿਸ ਵੱਲੋਂ ਬਣਾਈ ਗਈ ਹੈ?

22. 
ਇਸ ਵਾਰ ਉਲਪਿੰਕ ਖੇਡਾਂ ਕਿੱਥੇ ਹੋਣੀਆਂ ਹਨ?

23. 
ਜਨਪੀਠ ਅਵਾਰਡ (Jnanpith Award)2021 ਕਿਸ ਨੇ ਜਿੱਤਿਆ ਹੈ

24. 
ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਯੂਨੀਅਨ ਕੈਬੀਨਟ ਵਿੱਚੋਂ ਕਦੋਂ ਪਾਸ ਹੋਈ?

25. 

26. 
ਭਾਰਤ ਵਿੱਚ ਕਿੰਨੀਆਂ ਯੂਨੀਅਨ ਟੈਰੀਟਰਜ਼ ਹਨ?

27. 
OPAC ਦਾ ਪੂਰਾ ਨਾਮ ਦੱਸੋ?

28. 
Vacuum Tube is the invention ……generation.

29. 
A terabyte comprises_______.

30. 
Which of the following is the latest block of GPS satellites?

31. 
ਲਾਇਬ੍ਰੇਰੀ ਵਿੱਚ ਇਕ ਇੰਟਰਨੈੱਟ ਕੁਨੈਕਸ਼ਨ ਰਾਹੀਂ ਵੱਖੋ ਵੱਖ ਯੂਜਰਸ ਨੂੰ ਕਿਸ ਤਰ੍ਹਾਂ ਇੰਟਰਨੈੱਟ ਮਹੁੱਈਆ ਕਰਵਾ ਸਕਦੇ ਹੋ?

32. 
5G ਵਿੱਚ ਵਰਤੇ ਜਾਣ ਵਾਲੇ ਫਰੇਮਵਰਕ OFDM ਦਾ ਪੂਰਾ ਨਾਮ ਦੱਸੋ?

33. 
Full Form GPRS ?

34. 
Bluetooth devices communicate at ____________ bandwidths.

35. 
Wifi stand for____.

36. 
Following is of Open Source Software

37. 
What kind of Protocol is used to provide Internet access from mobile?

38. 
Computer Virus is

39. 
In MS Word The shortcut key used for copying selected text into clipboard is

40. 
The .xls extension is used for…..files.

41. 
Which port doesn’t exist in computer?

42. 
ਜਿਹੜਾ ਸ਼ਬਦ ਕਿਸੇ ਨਾਂਵ ਦੀ ਥਾਂ ਵਰਿਤਆ ਜਾਵੇ ਨੂੰ ਕਿਹਾ ਜਾਂਦਾ ਹੈ:

43. 
ਪੰਜਾਬੀ ਦੀ ਟਕਸਾਲੀ ਬੋਲੀ ਕਿਹੜੀ ਹੈ?

44. 
ਭਾਸ਼ਾ ਦੀ ਵੱਡੀ ਤ ਵੱਡੀ ਵਿਆਕਰਿਨਕ ਇਕਾਈ ਨੂੰ ਕਿਹਾ ਜਾਂਦਾ ਹੈ:

45. 
ਸਹੀ ਸ਼ਬਦ ਚੁਣ ਕੇ ਮੁਹਾਵਰਾ ਪੂਰਾ ਕਰੋ

‘ਜੰਗਰ ਿਵੱ ਚ...........’

46. 
ਸਹੀ ਸ਼ਬਦ-ਜੋੜ ਵਾਲਾ ਸ਼ਬਦ ਚੁਣੋ:

47. 
'ਕਾਸ਼! ਮ ਤੁਹਾਡੀ ਸਹਾਇਤਾ ਕਰ ਸਕਦਾ' ਵਾਕ ਦੀ ਕਿਸਮ ਹੈ:

48. 
ਸ਼ੁੱ ਧ ਮੁਹਾਵਰਾ ਚੁਣੋ:

49. 
ਇਲਾਕੇ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਿਕਹਾ ਜਦਾ ਹੈ:

50. 
ਕਾਰਦੰਤਕ ਕਿੰਨੇ ਤਰਾ ਦੇ ਹੁੰਦੇ ਹਨ:

51. 
8.ਗੁਣ-ਵਾਚਕ ਵਿਸ਼ੇਸ਼ਣ ਚੁਣੋ

52. 
find the synonym of the given word?

1. Hound

53. 
Four words are given, out of which only one word is spelt correctly. Choose the correctly spelt word.

54. 
In the following questions, out of the four alternatives, select the alternative which best expresses the meaning of the idiom/phrase.

Fit her like a glove.

55. 
In the following questions, out of the four alternatives, choose the one which can be substituted for the given words/sentence.

A person unselfishly concerned for or devoted to the welfare of others.

56. 
In the following questions, one part of the sentence may have an error. Find out which part of the sentence has an error.

Some of the richest (A) / business magnate (B) / live in Mumbai. (C) / No Error (D)

57. 
A sentence/a part of the sentence is underlined. Four alternatives are given to the underlined part which will improve the sentence. Choose the correct alternative.

I have to say them the truth.

58. 
In the following questions, the sentence given with blank to be filled in with an appropriate word. Select the correct alternative out of the four and indicate it by selecting the appropriate option.

My sister's marriage passed _____ peacefully.

59. 
In the following questions, a sentence has been given in Active voice. Out of the four alternatives suggested, select the one which best expresses the same sentence in Passive voice.

You have to finish painting this fence by Friday.

60. 
In the following question, a sentence has been given in Direct speech. Out of the four alternatives suggested, select the one which best expresses the same sentence in Indirect speech

Rakesh says, "Can you prepare a cup of tea for me, Sunita?"

61. 
In the following question the first and the last part of the sentence/passage are given. The rest of the sentence/ passage is split into four parts and named P, Q, R and S. These four parts are not given in their proper order. Read the sentence/passage and find out which of the four combinations is correct.

Some animals like fishes lay eggs and leave them.
P. The mother does not care for the eggs at all.
Q. They lay thousands of eggs at a time but do not look after them.
R. Most of the eggs die and only a few of them develop into fishes.
S. She simply leaves the eggs and never comes back to them.
Is this not something terrible? Yet, it is a fact.

62. 
ਡਾ. ਰੰਗਾਨਾਥਨ ਦਾ ਜਨਮ ਕਦੋਂ ਹੋਇਆ?

63. 
ਨੈਸ਼ਨਲ ਲਾਇਬ੍ਰੇਰੀ ਆਫ ਇੰਡੀਆ ਦੇ ਪਹਿਲੇ ਲਾਇਬ੍ਰੇਰੀਅਨ ਕੌਣ ਸਨ?

64. 
ਲਾਇਬ੍ਰੇਰੀ ਸਾਇੰਸ ਵਿਚ ਪਹਿਲੀ ਪੀ.ਐੱਚ. ਡੀ ਕਿਸ ਨੂੰ ਅਵਾਰਡ ਕੀਤੀ ਗਈ?

65. 
. ਖੁਦਾ ਬਕਸ਼ ਉਰੀਐਟਲ ਪਬਲਿਕ ਲਾਇਬ੍ਰੇਰੀ ਕਿੱਥੇ ਸਥਿੱਤ ਹੈ?

66. 
. ਡਿਵੀ ਡੈਸੀਮਲ ਵਰਗੀਕਰਨ ਦੇ ਇਲੈਕਟ੍ਰੋਨਿਕ ਤਰਜਮਾਂ ਨੂੰ ਕੀ ਕਹਿੰਦੇ ਹਨ?

67. 
‘Truncation’ ਦਾ ਸੰਬੋਧ ਕਿੱਥੋ ਵਰਿਤਆ ਜਾਂਦਾ ਹੈ?

68. 
ਕੈਟਾਲਾਗਿੰਗ ਦੇ ਵਿੱਚ ‘Sine laco) ਸਾਇਨ ਲੋਕੇ ਦਾ ਕੀ ਮਤਲਬ ਹੈ?

69. 
”ਕਲਾਸੀਫੀਕੇਸ਼ਨ ਰਿਸਰਚ ਗਰੁੱਪ” ਇੰਗਲੈਡ ਵਿੱਚ ਕਦੋਂ ਬਣਿਆ?

70. 
ਸੀ ਸੀ ਦੇ ਛੇਵੇਂ ਸੰਸਕਰਣ ਵਿੱਚ ਟਾਈਮ ਸਡਿਊਲ ਵਿੱਚ ‘L’ ਦਾ ਕੀ ਮਤਲਬ ਹੈ?

71. 
”ਡਿਲਵਰੀ ਆਫ ਬੁੱਕ ਐਕਟ” ਕਦੋਂ ਪਾਸ ਹੋਇਆ?

72. 
ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਕਦੋਂ ਸਥਾਪਿਤ ਹੋਇਆ?

73. 
ਲਾਇਬ੍ਰੇਰੀ ਟੈਕਨਾਲੋਜੀ ਰਿਪੋਰਟ ਕਿਸ ਵੱਲੋਂ ਪ੍ਰਕਾਸ਼ਿਤ ਹੋਈ?

74. 
‘APUPA’ ਕਿਸ ਨਾਲ ਸੰਬੰਧਿਤ ਹੈ?

75. 
ਡੀਪ ਵੈੱਬ’ (Deep Web) ਦਾ ਸੰਬੋਧ ਕਿਸਨੇ ਦਿੱਤਾ?

76. 
ਪ੍ਰਭਾਰਤ ਵਿੱਚ ਰਾਸ਼ਟਰੀ ਲਾਇਬ੍ਰੇਰੀ ਦਿਵਸ ਕਦੋਂ ਮਨਾਇਆ ਜਾਂਦਾ ਹੈ?

77. 
ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ੋਸਲ ਬੁਕਮਾਰਕਿੰਗ ਸਾਈਟ ਨਹੀਂ ਹੈ?

78. 
ਲਾਇਬ੍ਰੇਰੀ ਐਸੋਸੀਏਸ਼ਨ (ਯੂ.ਕੇ) ਹੁਣ ਕਿਸ ਦਾ ਭਾਗ ਹੈ?

79. 
ਸੂਚਨਾ ਸਾਖਤਰਾ ਦੇ ਸੱਤ ਚਿਹਰੇ ਕਿਸਨੇ ਬਣਾਏ?

80. 
ਏ ਏ ਸੀ ਆਰ-2 ਦਾ ਨਵਾਂ ਬਦਲਾਅ ਕੀ ਹੈ?

81. 
ਰਾਜਾ ਰਾਮ ਮੋਹਨ ਰਾਏ ਰਾਸ਼ਟਰੀ ਐਜੰਸੀ ਜੋ ਇੰਟਰਨੈਸ਼ਨਲ ਸਟੈਂਡਰਡ ਕਿਤਾਬ ਨੰਬਰ ਦਿੰਦੀ ਹੈ? ਉਹ ਕਿੱਥੇ ਸਥਿਤ ਹੈ?

82. 
ਬਰਨ ਕਨਵੈਨਸ਼ਨ 1886 ਕਿਸ ਨਾਲ ਸੰਬੰਧਿਤ ਸੀ?

83. 
ਇੰਡੀਅਨ ਪੇਟੈਂਟ ਡਾਟਾਬੇਸ ਕੋਣ ਪ੍ਰਕਾਸ਼ਿਤ ਕਰਦਾ ਹੈ?

84. 
ਲਿਨਕਸ (Linux) ਕਿਸਦੀ ਉਦਾਹਰਣ ਹੈ?

85. 
ਡਬਲਿਨ ਕੋਰ ਮੈਟਾਡਾਟਾ ਦੇ ਭਾਗ ਹਨ?

86. 
ਈ- ਸੋਧ ਸਿੰਧੂ ਕੀ ਹੈ?

87. 
ਫੈਕਟਸ ਆਨ ਫਾਇਲ ਨੂੰ ਕੌਣ ਪ੍ਰਕਾਸ਼ਿਤ ਕਰਦਾ ਹੈ?

88. 
ਮੈਨੇਜਮੈਂਟ ਬਾਏ ਓਬਜ਼ੈਕਟਿਵ ਸਿਧਾਂਤ 1954 ਵਿੱਚ ਕਿਸ ਵੱਲੋਂ ਦਿੱਤਾ ਗਿਆ

89. 
ਮੈਨਜਮੈਂਟ ਦਾ ਕਿਹੜਾ ਪੱਧਰ ਕੰਮਾਂ ਨੂੰ ਚਲਾਉਣਾ, ਨਿਗਰਾਨੀ, ਨਿਰੀਖਣ ਕਰਨ ਲਈ ਜਿੰਮੇਵਾਰ ਹੁੰਦਾ ਹੈ?

90. 
ਡਾ. ਰੰਗਾਨਾਥਨ ਨੇ ਚਲਦੀ ਫਿਰਦੀ ਲਾਇਬ੍ਰੇਰੀ (Mobile Library) ਲਈ ਕਿਹੜਾ ਸ਼ਬਦ ਚੁਣਿਆ?

91. 
ਰਾਜਸਥਾਨ ਪਬਲਿਕ ਲਾਇਬ੍ਰੇਰੀ ਐਕਟ ਕਦੋਂ ਪਾਸ ਹੋਇਆ?

92. 
. ਭਾਰਤ ਵਿੱਚ ਲਾਇਬ੍ਰੇਰੀ ਸਾਇੰਸ ਦਾ ਪਿਤਾਮਾ ਕੌਣ ਹੈ?

93. 
ਡਾ. ਰੰਗਾਨਾਥਨ ਨੇ ਕਿੰਨੇ ਲਾਅ ਪ੍ਰਕਾਸ਼ਿਤ ਕੀਤੇ ਹਨ?

94. 
ਐਲਮੈਨਕ ਕੀ ਹੈ?

95. 
ਹੇਠਾਂ ਦਿੱਤਿਆ ਵਿੱਚੋ ਪ੍ਰਾਇਮਰੀ ਸ੍ਰੋਤ ਕਿਹੜਾ ਹੈ?

96. 
ਲਾਇਬ੍ਰੇਰੀ ਕਿਹੜੀ ਤਿੰਨ ਚੀਜਾਂ ਦਾ ਸੁਮੇਲ ਹੈ?

97. 
ਕ੍ਰਮਵਾਰ ਦਸਤਾਵੇਜਾਂ ਦੇ ਵਰਗੀਕਰਣ ਕਰਨ ਦੇ ਕਦਮਾਂ ਦਾ ਪ੍ਰਬੰਧ ਕਰੋ?

a. ਐਕਸਪਰੈਸਿਵ ਸਿਰਲੇਖ
b. ਕਰਨਲ ਸਿਰਲੇਖ
c. ਐਨਾਲਾਈਜਡ ਸਿਰਲੇਖ
d. ਟਰਾਂਸਫੋਰਮਡ ਸਿਰਲੇਖ 

  1.  

98. 
FAIFE (IFLA) ਦਾ ਪੂਰਾ ਨਾਮ ਦੱਸੋ?

99. 
ਇੰਡੀਅਨ ਸਾਏਟੇਸ਼ਨ ਇੰਡੈਕਸ ਕਿਸ ਨੇ ਵਿਕਸਿਤ ਕੀਤਾ?

100. 
LISA ਵਿੱਚ ਕਿਸ ਤਰੀਕੇ ਦਾ ਅਰੈਜਮੈਂਟ ਹੈ?

101. 
ਹੇਠਾਂ ਦਿੱਤਿਆ ਵਿੱਚੋ ਲਾਇਬ੍ਰਰੀ ਦਾ ਪੱਕਾ ਰਿਕਾਰਡ ਕਿਹੜਾ ਹੈ?

102. 
ਨੈਸ਼ਨਲ ਬੁੱਕ ਹਫਤਾ, ਕਦੋਂ ਤੋ ਮਨਾਇਆ ਜਾਂਦਾ ਹੈ?

103. 
ਲਾਇਬ੍ਰੇਰੀ ਸਾਇੰਸ ਦਾ ਕਿਹੜਾ ਲਾਅ ਕਹਿੰਦਾ ਹੈ ਕਿ ਯੂਜਰਸ ਦਾ ਟਾਈਮ ਸੇਵ ਕਰੋ?

104. 
ਹੇਠਾਂ ਵਿੱਚੋਂ ਕਿਹੜਾ ਇੱਕ ਦਸਤਾਵੇਜ਼ ਨਹੀਂ ਹੈ?

105. 
ਗਜ਼ਟੀਅਰ (Gazetteer) ਇਕ ਸ੍ਰੋਤ ਹੈ?

106. 
ਹੇਠਾਂ ਲਿਖਿਆ ਵਿੱਚੋਂ ਕਿਹੜਾ ਇੱਕ ਕਿਤਾਬ ਚੋਣ ਟੂਲ ਹੈ?

107. 
ਲਾਇਬ੍ਰੇਰੀ ਕੀ ਹੈ?

108. 
ਅਕਾਦਮਿਕ ਲਾਇਬ੍ਰੇਰੀ ਵਿੱਚ ਕੀ ਸ਼ਾਮਲ ਹੁੰਦਾ ਹੈ?

109. 
. ਕਿਤਾਬਾਂ ਦੀ ਸਟਾਕ ਵੈਰੀਫਿਕੇਸ਼ਨ ਤੋਂ ਕੀ ਭਾਵ ਹੈ?

110. 
ਜੀਰੋ ਬੇਸਡ ਬਜਟ ਕੀ ਹੁੰਦਾ ਹੈ?

111. 
POPSI ਇੰਡੈਕਸਿੰਗ ਪ੍ਰਣਾਲੀ ਵਿੱਚ ਕਿੰਨੇ ਕਦਮ ਸ਼ਾਮਲ ਹਨ?

112. 
ਕਿਹੜੀ ਜਿਲਦ ਕਿਤਾਬਾਂ ਦੇ ਟਿਕਾਉਪਨ ਨੂੰ ਵਧਾਉਦੀ ਹੈ?

113. 
Loccit ਦਾ ਅਰਥ ਹੈ?

114. 
. ਡਾ. ਰੰਗਾਨਾਥਨ ਦੇ ਕੈਨਨ ਆਫ ਕਲਾਸੀਫੀਕੇਸ਼ਨ ਦੇ ਤਿੰਨ ਗਰੁੱਪ ਕਿਹੜੇ ਹਨ?

115. 
ਬੌਧਿਕ ਜਾਇਦਾਦ ਅਧਿਕਾਰ ਕਵਰ ਕਰਦੇ ਹਨ?

116. 
ਭਾਰਤੀ ਕਾਪੀਰਾਈਟ ਕਾਨੂੰਨ ਦੇ ਅਨੁਸਾਰ, ਸਾਹਿਤਕ ਕੰਮ ਵਿਚ ਕਾਪੀਰਾਈਟ ਨੂੰ ਲੇਖਕ ਦੀ ਮੌਤ ਤੋਂ ______ ਸਾਲ ਬਾਅਦ ਦਿੱਤਾ ਜਾਂਦਾ ਹੈ?

117. 
ਭਾਰਤ ਦੀ ਰਾਸ਼ਟਰੀ ਲਾਇਬ੍ਰੇਰੀ ਨੂੰ ਆਰਟੀਕਲ ਦੀ ਕਿਸ ਸੂਚੀ ਵਿੱਚ ਵਿਸ਼ੇਸ ਦਰਜਾ ਦਿੱਤਾ ਗਿਆ ਹੈ?

118. 
ਸਕੇਲ ਅਤੇ ਪ੍ਰੋਜੈਕਸ਼ਨ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ?

119. 
”ਹਾਫ ਲਾਈਫ” ਇਨਫਰਮੇਸ਼ਨ ਸਾਇਂਸ ਵਿੱਚ ਸੰਬੰਧਿਤ ਹੈ?

120. 
ਇੱਕ ਚੰਗੇ ਲਾਇਬ੍ਰੇਰੀਅਨ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ?

121. 
ਲਾਇਬ੍ਰੇਰੀਆਂ ਵਿੱਚ ਕਿਤਾਬਾਂ ਦੀ ਚੋਣ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਨਿਯੰਤਰਣ ਕਰਨ ਵਾਲਾ ਕਾਰਕ ਹੈ?

122. 
ਹੇਠਾਂ ਲਿਖਿਆ ਵਿੱਚੋਂ ਕਿਹਰਾ ਇੱਕ ਕਿਤਾਬ ਚੋਣ ਟੂਲ ਹੈ?

Sample Question paper for Punjab School librarian Exam



 

 

Sample Question paper for Punjab School librarian Exam PSSSB 1

Job alert service

Join Free Whatup Job alert Service 

 

 

 

 

 

gyanmala library telegram

Join Free Telegram Job Alert Service 

 

 

Youtube

YouTube Channel Subscribe 

 

facebook

Facebook Page 

Instagram

Instagram Page Follow

Leave a Comment

Your email address will not be published. Required fields are marked *

Scroll to Top