Welcome to your PSSSB LIBRARIAN EXAM SOLVED 18-7-2021 ODL QUESTION PAPER
1. ਇੱਕ ਰਕਮ 2 ਸਾਲਾਂ ਲਈ ਇੱਕ ਨਿਸ਼ਚਿਤ ਦਰ ’ਤੇ ਸਧਾਰਨ ਵਿਆਜ ’ਤੇ ਨਿਵੇਸ਼ ਕੀਤੀ ਗਈ। ਜੇਕਰ ਇਸਨੂੰ 2% ਵੱਧ ਵਿਆਜ ਦਰ ’ਤੇ ਨਿਵੇਸ਼ ਕੀਤਾ ਜਾਂਦਾ ਤਾਂ ₹60 ਵੱਧ ਵਿਆਜ ਮਿਲਦਾ। ਨਿਵੇਸ਼ ਕੀਤੀ ਰਕਮ ਕਿੰਨੀ ਸੀ
2. ਸੁਰੇਸ਼, ਮੁਕੇਸ਼ ਅਤੇ ਰਮੇਸ਼ ਨੇ 2/5 : 3/8 : 4/12 ਦੇ ਅਨੁਪਾਤ ਵਿੱਚ ਨਿਵੇਸ਼ ਕਰਕੇ ਸਾਂਝੇਦਾਰੀ ਸ਼ੁਰੂ ਕੀਤੀ। 3 ਮਹੀਨਿਆਂ ਬਾਅਦ ਸੁਰੇਸ਼ ਨੇ ਆਪਣੇ ਪਹਿਲੇ ਨਿਵੇਸ਼ ਦੇ ਬਰਾਬਰ ਹੋਰ ਰਕਮ ਨਿਵੇਸ਼ ਕੀਤੀ। ਜੇ ਸਾਲ ਦੇ ਅੰਤ ਵਿੱਚ ਕੁੱਲ ਲਾਭ ₹59,150 ਹੋਵੇ, ਤਾਂ ਸੁਰੇਸ਼ ਦਾ ਹਿੱਸਾ ਕਿੰਨਾ ਹੋਵੇਗਾ?
3. ਦਿੱਤੇ ਗਏ ਚਿੱਤਰ ਵਿੱਚ ਕੁੱਲ ਕਿੰਨੇ ਤਿਕੋਣ ਹਨ?
4. ਹੇਠਾਂ ਦਿੱਤੇ ਸ਼ਬਦਾਂ ਨੂੰ ਸ਼ਬਦਕੋਸ਼ੀ ਕ੍ਰਮ ਵਿੱਚ ਲਗਾਉਣ ’ਤੇ ਸਭ ਤੋਂ ਪਹਿਲਾਂ ਕਿਹੜਾ ਸ਼ਬਦ ਆਵੇਗਾ?
5. ਹੇਠਾਂ ਦਿੱਤੀ ਲੜੀ ਵਿੱਚ ਅਜੀਬ ਸੰਖਿਆ ਲੱਭੋ
6. ਹੇਠਾਂ ਦਿੱਤੀ ਲੜੀ ਵਿੱਚ ਅਗਲੀ ਸੰਖਿਆ ਕੀ ਹੋਵੇਗੀ?
7. ਇੱਕ ਡਾਕਟਰ 4 ਗੋਲੀਆਂ ਦਿੰਦਾ ਹੈ ਅਤੇ ਹਰ ਅੱਧੇ ਘੰਟੇ ਬਾਅਦ ਇੱਕ ਗੋਲੀ ਲੈਣ ਲਈ ਕਹਿੰਦਾ ਹੈ। ਸਾਰੀਆਂ ਗੋਲੀਆਂ ਲੈਣ ਵਿੱਚ ਕਿੰਨਾ ਸਮਾਂ ਲੱਗੇਗਾ?
8. ਹੇਠਾਂ ਦਿੱਤੇ ਜੋੜੇ 40 : 6 ਦੇ ਸਮਾਨ ਸੰਬੰਧ ਵਾਲਾ ਜੋੜਾ ਕਿਹੜਾ ਹੈ?
10. ਪ੍ਰਸ਼ਨ 9. 2018–2020 ਦੇ ਸਮੇਂ ਵਿੱਚ Company A ਅਤੇ Company C ਦੇ ਔਸਤ
11. ਪ੍ਰਸ਼ਨ 10. ਚਾਰ ਸਾਲਾਂ ਲਈ ਔਸਤ ਉਤਪਾਦਨ ਸਭ ਤੋਂ ਵੱਧ ਕਿਸ ਕੰਪਨੀ ਦਾ ਸੀ?
12. MS Excel ਵਿੱਚ values ਅਤੇ formulae enter ਕਰਨ ਲਈ ਕਿਹੜਾ area ਵਰਤਿਆ ਜਾਂਦਾ ਹੈ?
13. Computer Network ਵਿੱਚ ਉਹ topology ਜਿਸ ਵਿੱਚ ਹਰ host ਇੱਕ central hub ਨਾਲ ਜੁੜਿਆ ਹੁੰਦਾ ਹੈ, ਕਿਹੜੀ ਹੈ?
14. ‘ਸੁਖਮਨੀ ਸਾਹਿਬ’ ਬਾਣੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੱਥੇ ਰਚੀ?
15. Fifth Generation Computers ਮੁੱਖ ਤੌਰ ’ਤੇ ਕਿਸ technology ’ਤੇ ਆਧਾਰਿਤ ਹਨ?
16. NDLI ਦਾ full form ਕੀ ਹੈ?
17. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ Library Network ਨਹੀਂ ਹੈ?
18. KOHA ਵਿੱਚ MARC Management ਦਾ ਮੁੱਖ ਉਦੇਸ਼ ਕੀ ਹੈ?
19. Networking ਵਿੱਚ NIC ਦਾ full form ਕੀ ਹੈ?
20. Indian National Congress (INC) ਦੇ ਪਹਿਲੇ President ਕੌਣ ਸਨ?
21. ਭਾਰਤੀ ਪੁਰਸ਼ Hockey Team ਨੇ ਆਪਣਾ ਪਹਿਲਾ Olympic Gold Medal ਕਿਸ ਸਾਲ ਜਿੱਤਿਆ?
22. Nanakshahi Calendar ਅਨੁਸਾਰ August ਵਿੱਚ ਸ਼ੁਰੂ ਹੋਣ ਵਾਲਾ ਮਹੀਨਾ ਕਿਹੜਾ ਹੈ?
23. ਦੁਨੀਆ ਦੀ ਪਹਿਲੀ hospital train ਦਾ ਨਾਮ ਕੀ ਹੈ?
24. Rourkela Steel Plant ਕਿਸ ਦੇਸ਼ ਦੀ ਸਹਾਇਤਾ ਨਾਲ ਸਥਾਪਿਤ ਕੀਤਾ ਗਿਆ ਸੀ?
25. Deepika Kumari ਕਿਸ ਖੇਡ ਨਾਲ ਸੰਬੰਧਿਤ ਹੈ?
26. ਹੇਠਾਂ ਦਿੱਤਿਆਂ ਵਿੱਚੋਂ KOHA ਦੀ feature ਨਹੀਂ ਹੈ?
27. ਭਾਰਤ ਦੀ First Five-Year Plan ਕਿਸ model ’ਤੇ ਆਧਾਰਿਤ ਸੀ?
28. National Institute of Naturopathy (NIN) ਕਿੱਥੇ ਸਥਿਤ ਹੈ?
29. Unsolicited Commercial Email ਨੂੰ ਆਮ ਤੌਰ ’ਤੇ ਕੀ ਕਿਹਾ ਜਾਂਦਾ ਹੈ?
30. Wi-Fi ਰਾਹੀਂ Internet access ਪ੍ਰਾਪਤ ਕਰਨ ਵਾਲੀ physical location ਨੂੰ ਕੀ ਕਿਹਾ ਜਾਂਦਾ ਹੈ?
31. Patiala and East Punjab States Union (PEPSU) ਬਣਾਉਣ ਲਈ ਕਿੰਨੀਆਂ princely states ਨੂੰ ਇਕੱਠਾ ਕੀਤਾ ਗਿਆ ਸੀ?
32. MS Word ਵਿੱਚ Ctrl + Right Arrow ਦਾ ਕੀ ਕੰਮ ਹੈ?
33. “Father of Indian Railways” ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ?
34. Mo Sarkar” Service Initiative Scheme ਕਿਸ ਰਾਜ ਨੇ ਸ਼ੁਰੂ ਕੀਤੀ?
35. MS Excel ਵਿੱਚ COUNTA() function ਕੀ ਕਰਦਾ ਹੈ?
36. ਪੰਜਾਬ ਵਿੱਚ Rajya Sabha ਦੀਆਂ ਕਿੰਨੀਆਂ seats ਹਨ?
37. Rolling Plan Theory ਕਿਸ Prime Minister ਦੇ ਸਮੇਂ ਪੇਸ਼ ਕੀਤੀ ਗਈ ਸੀ?
38. ਹੇਠਾਂ ਦਿੱਤਿਆਂ ਵਿੱਚੋਂ ਕਿਹੜੀ secondary storage ਨਹੀਂ ਹੈ?
39. Email ਵਿੱਚ ਹੋਰ recipients ਦੇ email addresses ਲੁਕਾ ਕੇ copy ਭੇਜਣ ਲਈ ਕਿਹੜਾ option ਵਰਤਿਆ ਜਾਂਦਾ ਹੈ?
40. PNG ਦਾ full form ਕੀ ਹੈ?
41. ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ?
42. ਹੇਠਾਂ ਦਿੱਤੇ ਵਾਕ ਨੂੰ Passive Voice ਵਿੱਚ ਬਦਲੋ:
“Shakespeare wrote Hamlet.”
43. ਵਾਕ ਨੂੰ ਸਹੀ ਢੰਗ ਨਾਲ ਪੂਰਾ ਕਰੋ:
“They continued to work hard ______.”
44. ਹੇਠਾਂ ਦਿੱਤੇ paragraph ਵਿੱਚ ਸਹੀ ਸ਼ਬਦ ਚੁਣੋ:
“Every ______ has its own characteristics, group’s language, technological influences, workplace attitudes, way of life, etc. A generation gap ______ of these differences between the ______ of two different generations.”
45. “One who is not sure about God’s existence” ਲਈ ਸਹੀ ਸ਼ਬਦ ਕਿਹੜਾ ਹੈ?
46. ਹੇਠਾਂ ਦਿੱਤਿਆਂ ਵਿੱਚੋਂ ਸਹੀ ਵਾਕ ਕਿਹੜਾ ਹੈ?
47. ਸਹੀ preposition ਚੁਣੋ:
“Where have you been? I have been waiting for you ______ thirty minutes.”
48. . “Peculiar” ਦਾ antonym ਕਿਹੜਾ ਹੈ?
49. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ Demonstrative Adjective ਦੀ ਉਦਾਹਰਨ ਨਹੀਂ ਹੈ?
50. ਹੇਠਾਂ ਦਿੱਤੇ Direct Speech ਨੂੰ Indirect Speech ਵਿੱਚ ਬਦਲੋ:
“Is anyone there?” he asked.
51. “Life history written by someone else” ਲਈ one-word substitution ਕੀ ਹੈ?
52. “ਸੱਖਣਾ” ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
53. ਵਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ?
54. “ਮੋਰ ਪੈਲਾਂ ਪਾ ਰਿਹਾ ਹੈ” ਵਾਕ ਵਿੱਚ “ਮੋਰ” ਸ਼ਬਦ ਦਾ ਲਿੰਗ ਬਦਲਣ ’ਤੇ ਕਿਰਿਆ ਦਾ ਕਿਹੜਾ ਰੂਪ ਹੋਵੇਗਾ?
55. ਪੰਜਾਬੀ ਵਿੱਚ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?
56. ਹੇਠ ਲਿਖੇ ਵਾਕ ਦਾ ਕਰਮਣੀ-ਵਾਚਕ ਰੂਪ ਚੁਣੋ:
57. ਹੇਠਾਂ ਦਿੱਤਿਆਂ ਵਿੱਚੋਂ ਆਮ/ਜਾਤੀ-ਵਾਚਕ ਨਾਂਵ ਕਿਹੜਾ ਹੈ?
58. “ਮੈਨੂੰ ਥੋੜ੍ਹਾ ਜਿਹਾ ਦੁੱਧ ਚਾਹੀਦਾ ਹੈ” ਵਾਕ ਵਿੱਚ “ਥੋੜ੍ਹਾ ਜਿਹਾ” ਕਿਹੜਾ ਵਿਸ਼ੇਸ਼ਣ ਹੈ?
59. ਗੁਰਮੁਖੀ ਲਿਪੀ ਨੂੰ ______ ਅੱਖਰੀ ਕਹਿੰਦੇ ਹਨ।
60. “ਨਿਰਪੱਖ” ਸ਼ਬਦ ਵਿੱਚ ਅਗੇਤਰ ਕਿਹੜਾ ਹੈ?
61. “ਉੱਚ” ਸ਼ਬਦ ਦਾ ਇਸਤਰੀ-ਲਿੰਗ ਰੂਪ ਚੁਣੋ।