Welcome to your PSSSB LIBRARIAN EXAM SOLVED 18-7-2021 ODL QUESTION PAPER
1. ਇੱਕ ਰਕਮ 2 ਸਾਲਾਂ ਲਈ ਇੱਕ ਨਿਸ਼ਚਿਤ ਦਰ ’ਤੇ ਸਧਾਰਨ ਵਿਆਜ ’ਤੇ ਨਿਵੇਸ਼ ਕੀਤੀ ਗਈ। ਜੇਕਰ ਇਸਨੂੰ 2% ਵੱਧ ਵਿਆਜ ਦਰ ’ਤੇ ਨਿਵੇਸ਼ ਕੀਤਾ ਜਾਂਦਾ ਤਾਂ ₹60 ਵੱਧ ਵਿਆਜ ਮਿਲਦਾ। ਨਿਵੇਸ਼ ਕੀਤੀ ਰਕਮ ਕਿੰਨੀ ਸੀ
2. ਸੁਰੇਸ਼, ਮੁਕੇਸ਼ ਅਤੇ ਰਮੇਸ਼ ਨੇ 2/5 : 3/8 : 4/12 ਦੇ ਅਨੁਪਾਤ ਵਿੱਚ ਨਿਵੇਸ਼ ਕਰਕੇ ਸਾਂਝੇਦਾਰੀ ਸ਼ੁਰੂ ਕੀਤੀ। 3 ਮਹੀਨਿਆਂ ਬਾਅਦ ਸੁਰੇਸ਼ ਨੇ ਆਪਣੇ ਪਹਿਲੇ ਨਿਵੇਸ਼ ਦੇ ਬਰਾਬਰ ਹੋਰ ਰਕਮ ਨਿਵੇਸ਼ ਕੀਤੀ। ਜੇ ਸਾਲ ਦੇ ਅੰਤ ਵਿੱਚ ਕੁੱਲ ਲਾਭ ₹59,150 ਹੋਵੇ, ਤਾਂ ਸੁਰੇਸ਼ ਦਾ ਹਿੱਸਾ ਕਿੰਨਾ ਹੋਵੇਗਾ?
3. ਦਿੱਤੇ ਗਏ ਚਿੱਤਰ ਵਿੱਚ ਕੁੱਲ ਕਿੰਨੇ ਤਿਕੋਣ ਹਨ?
4. ਹੇਠਾਂ ਦਿੱਤੇ ਸ਼ਬਦਾਂ ਨੂੰ ਸ਼ਬਦਕੋਸ਼ੀ ਕ੍ਰਮ ਵਿੱਚ ਲਗਾਉਣ ’ਤੇ ਸਭ ਤੋਂ ਪਹਿਲਾਂ ਕਿਹੜਾ ਸ਼ਬਦ ਆਵੇਗਾ?
5. ਹੇਠਾਂ ਦਿੱਤੀ ਲੜੀ ਵਿੱਚ ਅਜੀਬ ਸੰਖਿਆ ਲੱਭੋ
6. ਹੇਠਾਂ ਦਿੱਤੀ ਲੜੀ ਵਿੱਚ ਅਗਲੀ ਸੰਖਿਆ ਕੀ ਹੋਵੇਗੀ?
7. ਇੱਕ ਡਾਕਟਰ 4 ਗੋਲੀਆਂ ਦਿੰਦਾ ਹੈ ਅਤੇ ਹਰ ਅੱਧੇ ਘੰਟੇ ਬਾਅਦ ਇੱਕ ਗੋਲੀ ਲੈਣ ਲਈ ਕਹਿੰਦਾ ਹੈ। ਸਾਰੀਆਂ ਗੋਲੀਆਂ ਲੈਣ ਵਿੱਚ ਕਿੰਨਾ ਸਮਾਂ ਲੱਗੇਗਾ?
8. ਹੇਠਾਂ ਦਿੱਤੇ ਜੋੜੇ 40 : 6 ਦੇ ਸਮਾਨ ਸੰਬੰਧ ਵਾਲਾ ਜੋੜਾ ਕਿਹੜਾ ਹੈ?
10. ਪ੍ਰਸ਼ਨ 9. 2018–2020 ਦੇ ਸਮੇਂ ਵਿੱਚ Company A ਅਤੇ Company C ਦੇ ਔਸਤ
11. ਪ੍ਰਸ਼ਨ 10. ਚਾਰ ਸਾਲਾਂ ਲਈ ਔਸਤ ਉਤਪਾਦਨ ਸਭ ਤੋਂ ਵੱਧ ਕਿਸ ਕੰਪਨੀ ਦਾ ਸੀ?
12. MS Excel ਵਿੱਚ values ਅਤੇ formulae enter ਕਰਨ ਲਈ ਕਿਹੜਾ area ਵਰਤਿਆ ਜਾਂਦਾ ਹੈ?
13. Computer Network ਵਿੱਚ ਉਹ topology ਜਿਸ ਵਿੱਚ ਹਰ host ਇੱਕ central hub ਨਾਲ ਜੁੜਿਆ ਹੁੰਦਾ ਹੈ, ਕਿਹੜੀ ਹੈ?
14. ‘ਸੁਖਮਨੀ ਸਾਹਿਬ’ ਬਾਣੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੱਥੇ ਰਚੀ?
15. Fifth Generation Computers ਮੁੱਖ ਤੌਰ ’ਤੇ ਕਿਸ technology ’ਤੇ ਆਧਾਰਿਤ ਹਨ?
16. NDLI ਦਾ full form ਕੀ ਹੈ?
17. ਹੇਠਾਂ ਦਿੱਤਿਆਂ ਵਿੱਚੋਂ ਕਿਹੜਾ Library Network ਨਹੀਂ ਹੈ?
18. KOHA ਵਿੱਚ MARC Management ਦਾ ਮੁੱਖ ਉਦੇਸ਼ ਕੀ ਹੈ?
19. Networking ਵਿੱਚ NIC ਦਾ full form ਕੀ ਹੈ?
20. Indian National Congress (INC) ਦੇ ਪਹਿਲੇ President ਕੌਣ ਸਨ?
21. ਭਾਰਤੀ ਪੁਰਸ਼ Hockey Team ਨੇ ਆਪਣਾ ਪਹਿਲਾ Olympic Gold Medal ਕਿਸ ਸਾਲ ਜਿੱਤਿਆ?
22. Nanakshahi Calendar ਅਨੁਸਾਰ August ਵਿੱਚ ਸ਼ੁਰੂ ਹੋਣ ਵਾਲਾ ਮਹੀਨਾ ਕਿਹੜਾ ਹੈ?
23. ਦੁਨੀਆ ਦੀ ਪਹਿਲੀ hospital train ਦਾ ਨਾਮ ਕੀ ਹੈ?
24. Rourkela Steel Plant ਕਿਸ ਦੇਸ਼ ਦੀ ਸਹਾਇਤਾ ਨਾਲ ਸਥਾਪਿਤ ਕੀਤਾ ਗਿਆ ਸੀ?
25. Deepika Kumari ਕਿਸ ਖੇਡ ਨਾਲ ਸੰਬੰਧਿਤ ਹੈ?
26. ਹੇਠਾਂ ਦਿੱਤਿਆਂ ਵਿੱਚੋਂ KOHA ਦੀ feature ਨਹੀਂ ਹੈ?