📚 Special Notes for Librarian Exams – Your Success Starts Here! 📚 Hello Future Librarians! Are you preparing for UGC NET, DSSSB, PSSSB, RSMSSB, RPSSB, KVS, NVS, or any State Librarian Exam? We’ve got you covered! ✨ Why Choose Our Notes? ✅ Available in both Objective & Subjective formats ✅ Designed as per the latest exam pattern ✅ Covers all key topics for quick & effective learning 📖 Get your expert-prepared notes today from our website!📩 Have questions? Contact us at billadhulka@gmail.com📖 Master Your Exam with the Best Study Material!

Recruitment of Posts Under Rural Employment Guarantee Scheme

Table of Contents

State Emblem of India

ਗ੍ਰਾਮੀਣ ਰੁਜ਼ਗਾਰ ਗਰੰਟੀ ਸਕੀਮ ਅਧੀਨ ਅਸਾਮੀਆਂ ਦੀ ਮੰਗ

ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿ)- ਕਮ -ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਐਮ.ਜੀ. ਨਰੇਗਾ), ਸ਼ਹੀਦ ਭਗਤ ਸਿੰਘ ਨਗਰ ਇੰਟਰਵਿਊ

ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਰੰਟੀ ਸਕੀਮ ਅਧੀਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਠੇਕੇ ਦੇ ਆਧਾਰ ਤੇ ਹੇੇਠ ਲਿਖੇ ਅਨੁਸਾਰ ਅਸਾਮੀਆਂ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।

Technical AssistantDistrict Level01Salary Per Month 15,000/- 900/- T.A.
Technical Assistantਬਲਾਕ ਪੱਧਰ01Salary Per Month 15,000/- 900/- T.A.
ਗ੍ਰਾਮ  ਰੁਜ਼ਗਾਰ ਸਹਾਇਕਬਲਾਕ ਪੱਧਰ018500/- 900/-T.A.
Advertisementclick Here
ਉਮੀਦਵਾਰ ਆਪਣੇ ਬਿਨੈ-ਪੱਤਰ ਨਿਰਧਾਰਿਤ ਫਾਰਮੈਟ ਵਿੱਚ ਭਰ ਕੇ ਜੋ ਕਿ ਵੈਬਸਾਇਟ Click Here ਤੇ ਉਪਲਬਧ ਹੈ, ਨਾਲ ਤਸਦੀਕਸ਼ੁਦਾ ਵਿੱਦਿਅਕ ਅਤੇ ਤਜਰਬਾ ਸਰਟੀਫਿਕੇਟ ਦੀਆਂ ਕਾਪੀਆਂ ਸਮੇਤ, ਦਸਤੀ ਰੂਪ ਵਿਚ ਪਟਵਾਰ ਸਟੇਸ਼ਨ, ਚੌਥੀ ਮੰਜਿਲ, ਮਗਨਰੇਗਾ ਸੈੱਲ ਵਿੱਚ ਮਿਤੀ 15-07-2020, ਸ਼ਾਮ 4.00 ਵਜੇ ਤੱਕ ਜਮ੍ਹਾਂ ਕਰਵਾ ਸਕਦੇ ਹਨ। ਭਰਤੀ ਸਬੰਧੀ ਕੋਈ ਸੋਧ-ਨੋਟਿਸ ਆਦਿ ਜਿਲ੍ਹਾਂ ਵੈਬਸਾਇਟ Click Here ਤੇ ਹੀ ਪ੍ਰਕਾਸ਼ਿਤ ਕੀਤੇ ਜਾਣਗੇ।

Leave a Comment

Your email address will not be published. Required fields are marked *

Scroll to Top