Sports MCQs for All India and Punjab Govt Exams in Punjabi Welcome to your Sports MCQs for All India and Punjab Govt Exams in PunjabiTo Start Quiz Click on Next Button Which is below this Message. I hope you learn something new with enjoyment. 1. ਪਹਿਲੀਆਂ ਖੋਲੋਂ ਇੰਡੀਆਂ ਯੂਨੀਵਰਸਿਟੀ ਖੇਡਾਂ ਕਿੱਥੇ ਹੋਈਆਂ? ਭੁਵਨੇਸ਼ਵਰ ਨਵੀਂ ਦਿੱਲੀ ਪੁਣੇ ਕੋਲਕਾਤਾ None 2. ਟ੍ਰਿਪਲਜ਼ ਦਾ ਨਵਾਂ ਫਾਰਮੈਂਟ ਹੈ.. ਮੁੱਕੇਬਾਜ਼ੀ ਜੂਡੋ ਸਤਰੰਜ਼ ਬੈਡਮਿੰਟਨ None 3. ਵਾਨਾਮੇਕਰ ਟਰਾੱਫੀ ..... ਦੀ ਖੇਡ ਨਾਲ ਜੁੜੀ ਹੋਈ ਹੈ.. ਸੱਤਰੰਜ਼ ਸਕੁਐਂਸ਼ ਗੋਲਫ ਸਕੇਟਿੰਗ None 4. ਵਿਸ਼ਵ ਰੈਪਿਡ ਸ਼ਤਰੰਜ਼ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ... ਕੋਨੇਰੂ ਹੰਪੀ ਜਿਊਡਿਟ ਪੋਲਗਰ ਤਾਨੀਆਂ ਸਚਦੇਵ ਉਪਰੋਕਤ ਵਿੱਚ ਕੋਈ ਵੀ ਨਹੀਂ None 5. ਭਾਰਤ ਦਾ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਪਹਿਲਾ ਪ੍ਰਾਪਤਕਰਤਾ ਕੌਣ ਸੀ... ਸਚਿਨ ਤੇਂਦੁਲਕਰ ਕਾਗੀਸੋ ਰਬਾਡਾ ਵਿਸ਼ਵਨਾਥਨ ਆਨੰਦ ਮੁਹੰਮਦ ਸ਼ਮੀ None 6. ਵੈਂਥਲੀ .... ਵਿੱਚ ਇਕ ਪ੍ਰਸਿੱਧ ਫੁੱਟਬਾਲ ਸਟੇਡੀਅਮ ਹੈ ਡੱਲਾਸ ਲੰਦਨ ਬਾਰਸੀਲੋਨਾ ਸਿਓਲ None 7. IAAF ਦਾ ਹੈੱਡ ਕੁਆਰਟਰ .... ਵਿੱਚ ਸਥਿੱਤ ਹੈ... ਸਵਿਟਜ਼ਰਲੈਂਡ ਦੱਖਣੀ ਅਫਰੀਕਾ ਜਰਮਨੀ ਮੋਨਾਕੇ None 8. ਏਸ਼ੀਅਨ ਖੇਡਾਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਖਿਡਾਰੀ ਲਈ ਪਹਿਲਾ ਸੋਨੇ ਦਾ ਤਗਮਾ ਜਿੱਤਿਆ? ਮਿਹਰ ਸੇਨ ਸਚਿਨ ਨਾਗ ਧਿਆਨ ਚੰਦ ਕੇ.ਡੀ. ਜਾਧਵ None 9. ਵਿਟਰ ਉਲੰਪਿਕ ਖੇਡਾਂ 2022 ਕਿੱਥੇ ਆਯੋਜਿਤ ਕੀਤੀਆਂ ਜਾਣਗੀਆਂ..... ਪਿਯੋਗ ਚਾਂਗ, ਦੱਖਣੀ ਕੋਰੀਆ ਵੇਂਨਕੂਵਰ , ਕੈਨੇਡਾ ਸੋਚੀ, ਰੂਸ ਬੀਜਿੰਗ , ਚੀਨ None 10. 2028 ਦੀਆਂ ਗਰਮੀਆਂ ਦੀਆਂ ਉਲੰਪਿਕ ਖੇਡਾਂ ਕਿਸ ਸ਼ਹਿਰ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ.... ਐਮਸਟਰਡ਼ਮ ਟੌਕੀਓ ਪੈਰਿਸ ਲਾੱਸ ਐਂਜਲਸ None 11. ਵੈਨਅਮ ਜੋਤੀ ਸੁਰੇਖਾ ਕਿਸ ਖੇਡ ਨਾਲ ਸੰਬੰਧਤ ਹੈ? ਸਾਇਕਲਿੰਗ ਐਥਲੈਂਟਿਕਸ ਤੀਰਅੰਦਾਜ਼ੀ ਵੇਟਲਿੰਫਟਿੰਗ None 12. ਕਪਤਾਨ ਰੂਪ ਸਿੰਘ ਸਟੇਡੀਅਮ ਕਿਸ ਖੇਡ ਨਾਲ ਸੰਬੰਧਤ ਹੈ.. ਵਾਲੀਬਾੱਲ ਕ੍ਰਿਕਟ ਐਥਲੈਟਿਕਸ ਹਾਕੀ None 13. ਕਿਹੜੇ ਆੱਸਟਰੇਲੀਆਈ ਕ੍ਰਿਕਟ ਖਿਡਾਰੀ ਨੇ ਐਲਨ ਬਾਰਡਰ ਮੈਡਲ 2020 ਪ੍ਰਾਪਤ ਕੀਤਾ ਮਿਸ਼ੇਲ ਸਟਾਰਕ ਟਿਮ ਪੇਨ ਸ਼ੌਨ ਮਾਰਸ਼ ਡੇਵਿਡ ਵਾਰਨਰ None 14. ਰੀਓ ਉਲੰਪਿਕ 2016 ਦੇ ਉਦਘਾਟਨ ਸਮਾਰੋਹ ਵਿੱਚ ਭਾਰਤੀ ਮਹਾਂਦੀਪ ਲਈ ਝੰਡਾ ਧਾਰਕ ਕੌਣ ਸੀ... ਸ਼ਿਵ ਕੇਸ਼ਵਨ ਨੀਰਜ ਚੋਪੜਾ ਸੁਸ਼ੀਲ ਕੁਮਾਰ ਅਭਿਨਵ ਬਿੰਦਰਾ None 15. ਇੰਟਨੈਸ਼ਨਲ ਉਲੰਪਿਕ ਕਮੇਟੀ ਦਾ ਹੈੱਡ ਕੁਆਰਟਰ ..... ਵਿੱਚ ਸਥਿਤ ਹੈ.... ਵਿਯੇਨਾ, ਆਸਟਰੀਆ ਲੌਸੇਨ ਸਵਿਟਜ਼ਰਲੈਂਡ ਜੈਨੇਵਾ, ਸਵਿਟਜ਼ਰਲੈਂਡ ਮੈਡ੍ਰਿਡ, ਸਪੇਨ None 16. ਸੁਬਰੋਤੋ ਖੇਡ .... ਦੀ ਖੇਡ ਨਾਲ ਜੁੜੀ ਹੋਈ ਹੈ.. ਹਾਕੀ ਫੁੱਟਬਾਲ ਕ੍ਰਿਕਟ ਟੈਨਿਸ None 17. ਬੇਨ ਸਟੋਕਸ ..... ਦੀ ਖੇਡ ਨਾਲ ਜੁੜਿਆ ਹੋਇਆ ਹੈ। ਬੈਡਮਿੰਟਨ ਫੁੱਟਬਾਲ ਹਾਕੀ ਕ੍ਰਿਕਟ None 18. IAAF ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2019 ਕਿਸ ਸਥਾਨ ਤੇ ਆਯੋਜਿਤ ਕੀਤੀ ਗਈ ਸੀ.. ਉਦੇ, ਰੂਸ ਦੋਹਾ ਕਤਰ ਰਿਆਦ, UAE ਸਿਊਲ, ਦੱਖਣੀ ਕੋਰੀਆ None 19. ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ... ਵਿਖੇ ਸਥਿਤ ਹੈ... ਕੋਲਕੱਤਾ ਮਾਨਚੈਸਟਰ ਮੈਲਬੌਰਨ ਮੋਟੇਰਾ None 20. ਸਾਰਹਾ ਟੇਲਰ ਇਕ ਕ੍ਰਿਕਟ ਖਿਡਾਰਨ ਹੈ ਉਹ ਹੇਠ ਲਿਖਿਆ ਵਿੱਚ ਕਿਸ ਦੇਸ਼ ਲਈ ਖੇਡਦੀ ਹੈ... ਆਸਟਰੇਲੀਆ ਨਿਊਜ਼ੀਲੈੱਡ ਦੱਖਣੀ ਅਫਰੀਕਾ ਇੰਗਲੈਂਡ None 1 out of 10 Please fill in the comment box below. Time's upNo related posts.