PSSSB SCHOOL LIBRARIAN EXAM HELD ON 2022 QUESITON PAPER SOLVED Welcome to your PSSSB SCHOOL LIBRARIAN EXAM HELD ON 2022 QUESITON PAPER SOLVED Name Phone Number 1. 1. ਹੇਠ ਲਿਖੇ ਕ੍ਰਾਂਤੀਕਾਰੀਆਂ ਵਿੱਚੋਂ ਕਿਸ ਨੂੰ ਬ੍ਰਿਟਿਸ਼ ਸਰਕਾਰ ਨੇ ਕਾਕੋਰੀ ਸਾਜ਼ਿਸ਼ ਦੇ ਦੋਸ਼ ਵਿੱਚ ਫਾਂਸੀ ਦਿੱਤੀ ਸੀ? (a) ਰਾਮ ਪ੍ਰਸਾਦ ਬਿਸਮਿਲ (b) ਖੁਦੀਰਾਮ ਬੋਸ (c) ਸੁਖਦੇਵ ਥਾਪਰ (d) ਜਤਿੰਦਰਨਾਥ ਮੁਖਰਜੀ (ਬਾਘਾ ਜਤਿਨ) None 2. 2. ਸਟਾਰਟ-ਅੱਪ ਇੰਡੀਆ ਦੀ ਸ਼ੁਰੂਆਤ ਕਦੋਂ ਹੋਈ? (a) 2019 (b) 2020 (c) 2016 (d) 2017 None 3. 3. ਹੇਠ ਲਿਖੀ ਲੜੀ ਵਿੱਚ ਇੱਕ ਸੰਖਿਆ ਗਲਤ ਹੈ। ਗਲਤ ਸੰਖਿਆ ਲੱਭੋ: 3, 5, 12, 39, 154, 772, 4632। (a) 5 (b) 3 (c) 39 (d) 154 None 4. 4. ਅੰਕਿਤ ਉੱਤਰ ਵੱਲ 30 ਮੀਟਰ ਚੱਲਿਆ, ਫਿਰ ਖੱਬੇ 40 ਮੀਟਰ, ਫਿਰ ਖੱਬੇ 30 ਮੀਟਰ ਅਤੇ ਫਿਰ ਖੱਬੇ 50 ਮੀਟਰ ਚੱਲਿਆ। ਉਹ ਸ਼ੁਰੂਆਤੀ ਸਥਾਨ ਤੋਂ ਕਿੰਨੀ ਦੂਰੀ 'ਤੇ ਹੈ? (a) 40 ਮੀਟਰ (b) 30 ਮੀਟਰ (c) 20 ਮੀਟਰ (d) 10 ਮੀਟਰ None 5. 5. 9/10, 12/25, 18/35 ਅਤੇ 21/40 ਦਾ HCF ਕੀ ਹੈ? (a) 3/5 (b) 252/5 (c) 3/2800 (d) 52/140 None 6. ਪ੍ਰਸ਼ਨ: The price of sugar increases by 20%. By what per cent must a housewife reduce the consumption of sugar, so that the expenditure on sugar remains the same as before?ਖੰਡ ਦੀ ਕੀਮਤ ਵਿੱਚ 20% ਦਾ ਵਾਧਾ ਹੋ ਜਾਂਦਾ ਹੈ। ਖੰਡ 'ਤੇ ਖਰਚਾ ਪਹਿਲਾਂ ਵਾਂਗ ਹੀ ਰੱਖਣ ਲਈ ਇੱਕ ਘਰੇਲੂ ਔਰਤ ਨੂੰ ਖੰਡ ਦੀ ਖਪਤ ਕਿੰਨੇ ਪ੍ਰਤੀਸ਼ਤ ਘਟਾਉਣੀ ਪਵੇਗੀ? (a) 50/3% (b) 20% (c) 80% (d) 260/3% None 7. 7. ਉਸ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਸ਼ਬਦਾਂ ਦਾ ਸੰਬੰਧ ISLAND : OCEAN ਵਰਗਾ ਹੈ।(a) Hill: Stream(c) Tree: Field(b) Forest: ValleydOasis: Desert (a) ਪਹਾੜੀ : ਨਦੀ (b) ਜੰਗਲ : ਘਾਟੀ (c) ਰੁੱਖ : ਖੇਤ (d) ਓਏਸਿਸ : ਰੇਗਿਸਤਾਨ None 8. 8. ਅੱਖਰ-ਲੜੀ ਵਿੱਚ ਗੁੰਮ ਅੱਖਰਾਂ ਲਈ ਸਹੀ ਵਿਕਲਪ ਚੁਣੋ।xy_Z_Xxyx_px_yxzpx_yxzpx (a) XPZXY (b) YXYZP (c) YXZPX (d) ZYX PY None 9. 9. ਆਕਾਸ਼ ਨੇ ਮੋਹਿਤ ਨੂੰ ਕਿਹਾ: 'ਨੀਲੀ ਕਮੀਜ਼ ਵਾਲਾ ਲੜਕਾ ਮੇਰੇ ਪਿਤਾ ਦੀ ਪਤਨੀ ਦੀ ਧੀ ਦੇ ਦੋ ਭਰਾਵਾਂ ਵਿੱਚੋਂ ਛੋਟਾ ਹੈ।' ਨੀਲੀ ਕਮੀਜ਼ ਵਾਲਾ ਲੜਕਾ ਆਕਾਸ਼ ਨਾਲ ਕਿਵੇਂ ਸੰਬੰਧਿਤ ਹੈ? (a) ਪਿਤਾ (b) ਚਾਚਾ/ਮਾਮਾ (c) ਭਰਾ (d) ਜਾਣਕਾਰੀ ਅਧੂਰੀ ਹੈ None 10. 10. ਉਸੈਨ ਬੋਲਟ ਕਿਸ ਖੇਡ ਨਾਲ ਸੰਬੰਧਿਤ ਹੈ? (a) ਐਥਲੈਟਿਕਸ (b) ਕ੍ਰਿਕਟ (c) ਫੁੱਟਬਾਲ (d) ਬਾਸਕਟਬਾਲ None 11. 11. ਜੇ PORTER ਨੂੰ QNSFSQ ਲਿਖਿਆ ਜਾਂਦਾ ਹੈ, ਤਾਂ BRIGHT ਨੂੰ ਕਿਵੇਂ ਲਿਖਿਆ ਜਾਵੇਗਾ? (a) CQJFIS (b) CNJHIS (c) CQYFGS (d) CNJHTU None 12. 12. ਦਿੱਤੀ ਸਾਰਣੀ ਵਿੱਚ ਗੁੰਮ ਸੰਖਿਆ ਲੱਭੋ।14 28 422 4 636 112 24618 56 ? (a) 120 (b) 201 (c) 123 (d) 303 None 13. 13. ਉਜ਼ਬੇਕਿਸਤਾਨ ਵਿੱਚ ਹੋਏ SCO ਸੰਮੇਲਨ ਵਿੱਚ 2022-23 ਲਈ ਪਹਿਲੀ SCO Tourism and Cultural Capital ਕਿਸ ਸ਼ਹਿਰ ਨੂੰ ਨਾਮਜ਼ਦ ਕੀਤਾ ਗਿਆ? (a) ਵਾਰਾਣਸੀ (b) ਸਮਰਕੰਦ (c) ਦੁਸ਼ਾਂਬੇ (d) ਸੇਂਟ ਪੀਟਰਜ਼ਬਰਗ None 14. 14. ਭਾਰਤ ਵਿੱਚ ਕਿੰਨੇ ਰਾਜਾਂ ਵਿੱਚ ਦੋ-ਸਦਨੀ ਵਿਧਾਨ ਮੰਡਲ ਹੈ? (a) ਚਾਰ (b) ਛੇ (c) ਪੰਜ (d) ਅੱਠ None 15. Caleulate a single discount equivatent to a series discount of 20%, 10% and 5% 20%, 10% ਅਤੇ 5% ਦੀ ਲੜੀ ਛੂਟ ਦੇ ਬਰਾਬਰ ਇੱਕ ਸਿੰਗਲ ਛੂਟ ਦੀ ਗਣਨਾ ਕते। (a) 35% (b) 68.4% (c) 31.6% (d) 65% None 16. 16. National Air Quality Index (AQI) ਹੇਠ ਲਿਖੇ ਪ੍ਰਦੂਸ਼ਕਾਂ ਵਿੱਚੋਂ ਕਿਹੜਿਆਂ ਨੂੰ ਮਾਪਦਾ ਹੈ? I Mercury, II Lead, III Ozone, IV Carbon dioxide (a) I, III ਅਤੇ IV (b) II ਅਤੇ III (c) II, III ਅਤੇ IV (d) I, II, III ਅਤੇ IV None 17. 17. ਹੇਠ ਲਿਖਿਆਂ ਵਿੱਚੋਂ ਪੰਜਾਬ ਵਿੱਚ ਔਰਤਾਂ ਦਾ ਲੋਕ ਨਾਚ ਨਹੀਂ ਹੈ? (a) ਭੰਗੜਾ (b) ਗਿੱਧਾ (c) ਕਿੱਕਲੀ (d) ਸਮੀ None 18. 18. ISRO ਦੁਆਰਾ ਵਿਕਸਿਤ ਮਹਿਲਾ-ਰੂਪੀ ਅੰਤਰਿਕਸ਼ ਯਾਤਰੀ ਹਿਊਮਨੋਇਡ ਰੋਬੋਟ ਦਾ ਨਾਮ ਕੀ ਹੈ? (a) ਮਾਨਵ (b) ਵਯੋਮਮਿਤ੍ਰਾ (c) ਮਿਤ੍ਰਾ (d) ਕੇਂਪਾ None 19. 19. Gilt-Edged Securities ਕੀ ਹਨ? (a) ਸਰਕਾਰੀ ਪ੍ਰਤੀਭੂਤੀਆਂ (b) ਮਿਊਚੁਅਲ ਫੰਡ (c) ਡਿਬੈਂਚਰ (d) ਡਾਕਘਰ ਜਮ੍ਹਾਂ ਰਕਮਾਂ None 20. 20. ਬੁੱਕਰ ਪ੍ਰਾਈਜ਼ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਸੀ? (a) ਸਲਮਾਨ ਰੁਸ਼ਦੀ (b) ਕਿਰਨ ਦੇਸਾਈ (c) ਅਰੁੰਧਤੀ ਰਾਏ (d) ਅਰਵਿੰਦ ਅਡੀਗਾ None 21. 21. ਸਹੀ ਵਾਕ ਚੁਣੋ। (a) Please attend of what I say. (b) Please attend to what I say. (c) Please attend for what I say. (d) Please attend with what I say. None 22. 22. ਵਾਕ 'I know her.' ਦਾ Passive Voice ਚੁਣੋ। (a) She is known to me. (b) She is known by me. (c) She will be known by me. (d) She is being known to me. None 23. 23. The early monsoon has brought respite to the people. ਵਿੱਚ 'respite' ਦੇ ਸਭ ਤੋਂ ਨੇੜੇ ਅਰਥ ਵਾਲਾ ਸ਼ਬਦ ਚੁਣੋ। (a) despite (b) in spite of (c) interval of relief (d) rest None 24. 24. ਸਹੀ spelling ਚੁਣੋ। (a) Leftenant (b) Liftinanat (c) Lieutenant (d) Lietnanat None 25. 25. ਗਲਤੀ ਵਾਲਾ ਭਾਗ ਚੁਣੋ: (I) I will order / (II) for / (III) the book at once / (IV) No error (a) (I) (b) (II) (c) (III) (d) (IV) None 26. 26. 'ਮਾਪਿਆਂ ਦੀ ਅੱਖ ਦਾ ਤਾਰਾ' ਮੁਹਾਵਰੇ ਦੇ ਠੀਕ ਅਰਥ ਦੀ ਚੋਣ ਕਰੋ। (a) ਮਾਪਿਆਂ ਨਾਲ ਲੜਨ ਵਾਲਾ (b) ਮਾਪਿਆਂ ਦਾ ਪਿਆਰਾ ਬੱਚਾ (c) ਮਾਪਿਆਂ ਦੇ ਗੁੱਸੇ ਦਾ ਸ਼ਿਕਾਰ (d) ਮਾਪਿਆਂ ਨੂੰ ਪਿਆਰ ਕਰਨ ਵਾਲਾ None 27. 27. ਅੱਖਰ, ਬਿੰਦੀ ਤੇ ਟਿੱਪੀ ਪੰਜਾਬੀ ਵਿੱਚ ਕਦੋਂ ਅਨੁਨਾਸਿਕ ਨਾਂਵ ਸੰਜੋਗ ਹਨ? (a) ਸਰੂਪਕ (b) ਨਾਂਵ (c) ਨਾਸਿਕਤਾ (d) ਧੁਨੀ None 28. 28. ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ। (a) ਨੈਤਿਕਤਾਂ (b) ਨੈਤਿਕਤਾ (c) ਨੋਤਿਕਤਾ (d) ਨੈਤੀਕਤਾ None 29. 29. ਕਿਸੇ ਕਿਰਿਆ ਦੀ ਵਿਸ਼ੇਸ਼ਤਾ ਬਾਰੇ ਗਿਆਨ ਕਰਵਾਉਂਦੇ ਹਨ— (a) ਕਿਰਿਆ (b) ਵਿਸ਼ੇਸ਼ਣ (c) ਨਾਂਵ-ਪੜਨਾਂਵ (d) ਕਿਰਿਆ-ਵਿਸ਼ੇਸ਼ਣ None 30. 30. 'ਅਕਲ' ਦਾ ਸਮਾਨਾਰਥੀ ਸ਼ਬਦ ਨਹੀਂ ਹੈ। (a) ਦਿਮਾਗ (b) ਸਮਝ (c) ਗਿਆਨ (d) ਮੱਤ None 31. 31. DDC 21ਵੀਂ ਐਡੀਸ਼ਨ ਅਨੁਸਾਰ 'Building' ਵਿਸ਼ੇ ਦਾ class number ਕੀ ਹੈ? (a) 690 (b) 670 (c) 680 (d) 660 None 32. 32. Isak Collijn ਕਿਸ ਸੰਸਥਾ ਦੇ ਪਹਿਲੇ ਪ੍ਰਧਾਨ ਸਨ? (a) ALA (b) FID (c) IFLA (d) UNESCO None 33. 33. ਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ library classification scheme ਕਿਹੜੀ ਹੈ? (a) CC (b) DDC (c) UDC (d) LC None 34. 34. ਪਿਛਲੇ ਸਾਲਾਂ ਵਿੱਚ ਪ੍ਰਕਾਸ਼ਿਤ ਕਿਤਾਬਾਂ ਦੀ ਸੂਚੀ ਦੇਣ ਵਾਲੀ bibliography ਨੂੰ ਕੀ ਕਹਿੰਦੇ ਹਨ? (a) National bibliography (b) Retrospective bibliography (c) Select bibliography (d) Prospective bibliography None 35. 35. 'ਸਹੀ ਵਿਅਕਤੀ ਨੂੰ, ਸਹੀ ਸਮੇਂ, ਸਹੀ ਨਿੱਜੀ ਢੰਗ ਨਾਲ ਸਹੀ ਦਸਤਾਵੇਜ਼/ਜਾਣਕਾਰੀ ਦੇਣਾ' Reference Service ਦੀ ਪਰਿਭਾਸ਼ਾ ਕਿਸ ਨੇ ਦਿੱਤੀ? (a) Dewey (b) Ranganathan (c) Cutter (d) Brown None 36. 36. 'Library is the heart of university system' ਕਿਸ ਨੇ ਕਿਹਾ? (a) S. R. Ranganathan (b) Melvil Dewey (c) S. Radhakrishnan (d) A. P. J. Abdul Kalam None 37. 37. National Library ਬਾਰੇ ਸਹੀ ਕਥਨ ਚੁਣੋ। (a) ਦੇਸ਼ ਦੇ ਪ੍ਰਕਾਸ਼ਨਾਂ ਨੂੰ ਇਕੱਠਾ ਅਤੇ ਸੰਭਾਲਣਾ (b) Depository library ਵਜੋਂ ਕੰਮ ਕਰਨਾ (c) Universal bibliographic control ਵਿੱਚ ਭਾਗ ਲੈਣਾ (d) ਉਪਰੋਕਤ ਸਾਰੇ None 38. 38. RDA ਦਾ ਪੂਰਾ ਰੂਪ ਕੀ ਹੈ? (a) Resource Description Agency (b) Reference Description and Access (c) Reference Description Agency (d) Resource Description and Access None 39. 39. Library documents ਨੂੰ ਇਕੱਠਾ ਕਰਨ, ਰਿਕਾਰਡ ਕਰਨ, ਸੰਭਾਲਣ ਅਤੇ ਵਰਤੋਂਯੋਗ ਬਣਾਉਣ ਦੀ ਕਲਾ ਨੂੰ ਕੀ ਕਹਿੰਦੇ ਹਨ? (a) Reprographic service (b) Reference service (c) Documentation service (d) None of the above None 40. 40. CCF (Common Communication Format) ਦੀ ਪਹਿਲੀ ਐਡੀਸ਼ਨ ਕਿਸ ਸਾਲ ਪ੍ਰਕਾਸ਼ਿਤ ਹੋਈ? (a) 1950 (b) 1984 (c) 1980 (d) 1988 None 41. 41. ਹੇਠ ਲਿਖਿਆਂ ਵਿੱਚੋਂ ਕਿਹੜਾ networking protocol ਨਹੀਂ ਹੈ? (a) HTTP (b) SMTP (c) Z39.50 (d) TCP/IP None 42. 42. Colon Classification ਵਿੱਚ inverted comma ਕਿਸ isolate ਲਈ indicator digit ਵਜੋਂ ਵਰਤਿਆ ਜਾਂਦਾ ਹੈ? (a) Time isolate (b) Phase relation (c) Space isolate (d) Energy isolate None 43. 43. Colon Classification ਵਿੱਚ Islam ਲਈ notation ਕੀ ਹੈ? (a) Q1 (b) L23 (c) Q5 (d) Q' None 44. 44. Deleted e-mails ਕਿੱਥੇ ਮਿਲ ਸਕਦੀਆਂ ਹਨ? (a) Inbox folder (b) Spam folder (c) Trash folder (d) New folder None 45. 45. ਭਾਰਤ ਸਰਕਾਰ ਦੇ Department of Culture ਦੁਆਰਾ 1972 ਵਿੱਚ libraries ਦੇ ਵਿਕਾਸ ਲਈ ਬਣਾਈ ਸੰਸਥਾ ਕਿਹੜੀ ਹੈ? (a) UGC (b) RRRLF (c) INSDOC (d) NISCAIR None 46. 46. ਹੇਠ ਲਿਖਿਆਂ ਵਿੱਚੋਂ integrated library management software ਕਿਹੜਾ ਹੈ? (a) Libsys (b) Koha (c) EPrint (d) (a) ਅਤੇ (b) ਦੋਵੇਂ None 47. 47. ਉਹ library activity ਜਿਸ ਰਾਹੀਂ ਹੋਰ libraries ਤੋਂ ਲੋੜੀਂਦੇ ਦਸਤਾਵੇਜ਼ ਉਧਾਰ ਲਏ ਜਾਂਦੇ ਹਨ, ਕੀ ਕਹਿੰਦੀ ਹੈ? (a) CAS (b) SDI (c) ILL (d) Reference Service None 48. 52. Sampling ਜਿਸ ਵਿੱਚ population ਨੂੰ sub-groups ਵਿੱਚ ਵੰਡ ਕੇ sample ਚੁਣਿਆ ਜਾਂਦਾ ਹੈ, ਕੀ ਕਹਿੰਦੇ ਹਨ? (a) Stratified sampling (b) Representative sampling (c) Random sampling (d) Convenience sampling None 49. 53. British National Bibliography ਦਾ ਪ੍ਰਕਾਸ਼ਨ ਕਿਸ ਸਾਲ ਸ਼ੁਰੂ ਹੋਇਆ? (a) 1949 (b) 1950 (c) 1957 (d) 1953 None 50. 54. University library ਵਿੱਚ shelves ਉੱਤੇ ਕਿਤਾਬਾਂ ਦੀ ਵਿਵਸਥਾ ਆਮ ਤੌਰ 'ਤੇ ਕਿਹੜੇ section ਦੁਆਰਾ ਕੀਤੀ ਜਾਂਦੀ ਹੈ? (a) Technical section (b) Circulation section (c) Maintenance section (d) (a) ਅਤੇ (c) ਦੋਵੇਂ None 51. 55. DDC 21ਵੀਂ ਐਡੀਸ਼ਨ ਵਿੱਚ Music ਲਈ notation ਕੀ ਹੈ? (a) 760 (b) 780 (c) 730 (d) 770 None 52. 56. Library science ਦੇ laws ਨਾਲ implication ਦਾ ਮਿਲਾਨ ਕਰੋ: Library location, State obligation, Publicity, Strength of library staff. (a) ਦਿੱਤਾ ਗਿਆ ਕੋਡ (P-1,Q-4,R-2,S-3) (b) ਦਿੱਤਾ ਗਿਆ ਕੋਡ (P-2,Q-3,R-1,S-4) (c) ਦਿੱਤਾ ਗਿਆ ਕੋਡ (P-4,Q-1,R-3,S-2) (d) ਦਿੱਤਾ ਗਿਆ ਕੋਡ (P-3,Q-2,R-4,S-1) None 53. 57. ISBD ਦਾ ਪੂਰਾ ਰੂਪ ਕੀ ਹੈ? (a) International Standard Book Description (b) Indian Standard Book Description (c) Indian Standard Bibliographic Description (d) International Standard Bibliographic Description None 54. 58. Linear/one-dimensional barcode ਦੇ quiet zone ਕਿੰਨੀਆਂ sides ਤੋਂ ਹੁੰਦਾ ਹੈ? (a) One side (b) Two sides (c) Three sides (d) Four sides None 55. 59. Mbps ਦਾ ਪੂਰਾ ਰੂਪ ਕੀ ਹੈ? (a) Megabits per second (b) Megabyte per second (c) Microbits per second (d) Macrobyte per second None 56. 60. Colon Classification ਦੇ Space isolate ਵਿੱਚ digit '2' ਕੀ ਦਰਸਾਉਂਦਾ ਹੈ? (a) World (b) Mother country (c) Foreign country (d) Continent None 57. 61. ਹੇਠ ਲਿਖਿਆਂ ਵਿੱਚੋਂ ਕਿਹੜਾ principle of literary warrant ਅਨੁਸਾਰ arranged ਹੈ? (a) RICE—WHEAT—OAT—RYE (b) RYE—OAT—RICE—WHEAT (c) OAT—RICE—WHEAT—RYE (d) WHEAT—OAT—RICE—RYE None 58. 62. Accession number ਦਾ ਕੀ ਅਰਥ ਹੈ? (a) ਕਿਤਾਬ ਦਾ Call number (b) ਕਿਤਾਬ ਦਾ Unique number (c) Reference number (d) Subject number None 59. 63. ਦੁਨੀਆ ਦੀ ਸਭ ਤੋਂ ਵੱਡੀ library ਕਿਹੜੀ ਹੈ? (a) Library of Congress (b) British Library (c) Australian Parliamentary Library (d) National Library of India None 60. 64. Catalog card ਦਾ standard size ਕੀ ਹੈ? (a) 12 × 7 ਸੈਮੀ (b) 12.5 × 7.5 ਸੈਮੀ (c) 5.7 × 7.5 ਸੈਮੀ (d) 5.3 × 7.7 ਸੈਮੀ None 61. 65. Library carrels/study carrels ਮੁੱਖ ਤੌਰ 'ਤੇ ਕਿਸ ਲਈ ਵਿਸ਼ੇਸ਼ ਤੌਰ 'ਤੇ ਬਣਾਏ ਜਾਂਦੇ ਹਨ? (a) Light readers (b) Serious readers (c) Common readers (d) All of the above None 62. 66. DELPHI method ਕੀ ਹੈ? (a) Research software (b) Research method (c) Research programming language (d) Cost-benefit analysis method None 63. 67. National Library ਲਈ ਕਾਨੂੰਨ ਬਣਾਉਣ ਦੀ ਸ਼ਕਤੀ Union List ਦੇ ਕਿਸ serial number ਅਧੀਨ ਹੈ? (a) 62 (b) 60 (c) 64 (d) 66 None 64. 68. Library classification scheme ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ mnemonic ਦਾ type ਨਹੀਂ ਹੈ? (a) Scheduled (b) Systematic (c) Enumerated (d) Seminal None 65. 69. ISBN ਵਿੱਚ ਕਿੰਨੇ digits ਹੁੰਦੇ ਹਨ? (a) 7 digits (b) 9 digits (c) 11 digits (d) 13 digits None 66. 70. Catalog card ਲਈ ਸਭ ਤੋਂ comprehensive descriptive information ਕਿਹੜੇ level of description ਵਿੱਚ ਹੁੰਦੀ ਹੈ? (a) First level (b) Second level (c) Third level (d) Fourth level None 67. 71. 'World of Learning' ਕਿਸ category ਦਾ reference source ਹੈ? (a) Annual bibliography (b) Dictionary (c) Directory (d) Biography None 68. 72. ASSERTION: Libraries ਨੂੰ ਖਤਰਾ ਹੈ ਅਤੇ ਉਹ ਖਤਮ ਹੋ ਸਕਦੀਆਂ ਹਨ। REASON: Internet ਅਤੇ WWW ਦੁਨੀਆ ਭਰ ਦੀ ਜਾਣਕਾਰੀ ਤੱਕ ਪਹੁੰਚ ਦਿੰਦੇ ਹਨ। (a) ਦੋਵੇਂ A ਅਤੇ R ਗਲਤ ਹਨ (b) ਦੋਵੇਂ A ਅਤੇ R ਸਹੀ ਹਨ (c) A ਸਹੀ, R ਗਲਤ (d) A ਗਲਤ, R ਸਹੀ None 69. 73. Relevant retrieved documents ਅਤੇ total retrieved documents ਦੇ ਅਨੁਪਾਤ ਨੂੰ ਕੀ ਕਹਿੰਦੇ ਹਨ? (a) Precision (b) Recall (c) Relevance (d) None of the above None 70. 74. Non-linear model of information seeking behavior ਕਿਸ ਨੇ ਵਿਕਸਿਤ ਕੀਤਾ? (a) L. K. Luke (b) P. D. Bhan (c) Allen Foster (d) C. A. Wilkinson None 71. 75. Conference proceedings ਨੂੰ ਕਿਸ ਕਿਸਮ ਦਾ information source ਮੰਨਿਆ ਜਾਂਦਾ ਹੈ? (a) Primary source (b) Secondary source (c) Tertiary source (d) Source of information ਨਹੀਂ None 72. 76. ASSERTION: ਪਿਛਲੇ ਕੁਝ ਸਾਲਾਂ ਵਿੱਚ libraries ਵਿੱਚ bound journals ਦੀ ਵਰਤੋਂ ਕਾਫ਼ੀ ਘਟੀ ਹੈ। REASON: ਵੱਡੀ ਗਿਣਤੀ ਵਿੱਚ E-journals ਦੀ ਉਪਲਬਧਤਾ ਇਸ ਘਾਟ ਦਾ ਕਾਰਨ ਹੈ। (a) ਦੋਵੇਂ A ਅਤੇ R ਸਹੀ ਹਨ (b) ਦੋਵੇਂ A ਅਤੇ R ਗਲਤ ਹਨ (c) A ਸਹੀ, R ਗਲਤ (d) A ਗਲਤ, R ਸਹੀ None 73. 77. SDI system ਦੇ ਚਾਰ phases ਹਨ: selection, notification, feedback ਅਤੇ ____. (a) Classification (b) Re-adjustment (c) Modification (d) Arrangement None 74. 78. RFID system ਕਿਸ ਤੋਂ ਬਣਿਆ ਹੁੰਦਾ ਹੈ? (a) Antenna, Transceiver ਅਤੇ Transponder (b) Microchip, Battery ਅਤੇ Antenna (c) RFID Label Printer, Server ਅਤੇ External Book Return (d) Serial Clock, Microwave ਅਤੇ Package None 75. 79. ਦੁਨੀਆ ਦੀ ਸਭ ਤੋਂ ਪੁਰਾਣੀ library association ਕਿਹੜੀ ਹੈ? (a) ALA (b) ILA (c) IFLA (d) IASLIC None 76. 80. UGC-Infonet, N-LIST ਅਤੇ DELCON ਨੂੰ ਮਿਲਾ ਕੇ ਬਣੀ consortium ਕਿਹੜੀ ਹੈ? (a) RLIN Consortia (b) FORSA Consortia (c) Indest Consortia (d) DELCON Consortia None 77. 81. Catalogue card ਵਿੱਚ title ਦੇ ਅਧੀਨ ਕੀਤੀ entry ਨੂੰ ਕੀ ਕਹਿੰਦੇ ਹਨ? (a) First indentation (b) Second indentation (c) Third indentation (d) Hanging indentation None 78. 82. ਹੇਠ ਲਿਖਿਆਂ ਵਿੱਚੋਂ ਕਿਹੜਾ 'Principle of Helpful Sequence' ਦਾ principle ਨਹੀਂ ਹੈ? (a) Principle of canonical sequence (b) Principle of spatial contiguity (c) Principle of exclusiveness (d) Principle of clock-wise direction None 79. 83. ILMS ਦਾ ਪੂਰਾ ਰੂਪ ਕੀ ਹੈ? (a) International Library Management Software (b) Integrated Library Management Software (c) Indian Library Management Software (d) Integrated Library Maintenance Software None 80. 84. Linear/one-dimensional barcode ਦੇ quiet zone ਕਿੰਨੀਆਂ sides ਤੋਂ ਹੁੰਦਾ ਹੈ? (a) One side (b) Two sides (c) Three sides (d) Four sides None 81. 85. Classified Catalogue Code ਵਿੱਚ main entry ਦਾ leading section ਕਿਸ ਤੋਂ ਬਣਦਾ ਹੈ? (a) Author (b) Title (c) Call Number (d) Collaborator None 82. 86. OPAC ਦਾ ਪੂਰਾ ਰੂਪ ਕੀ ਹੈ? (a) Online Public Access Catalogue (b) Online Private Access Catalogue (c) Open Public Access Catalogue (d) Open Private Catalogue None 83. 87. Unknown authorship ਵਾਲਾ work ਕਿਸ category ਵਿੱਚ ਆਉਂਦਾ ਹੈ? (a) Anonymous work (b) Corporate work (c) Pseudonymous work (d) Collaborator work None 84. 88. Data units ਦਾ ਸਹੀ ascending order ਚੁਣੋ। (a) Bytes, Megabyte, Gigabyte, Terabyte (b) Bytes, Gigabyte, Megabyte, Terabyte (c) Bytes, Terabyte, Megabyte, Gigabyte (d) Bytes, Terabyte, Gigabyte, Megabyte None 85. 89. Book catalogue, Sheaf catalogue ਅਤੇ Card catalogue catalogue ਦੇ ਕਿਸ form ਹਨ? (a) Physical form (b) Inner form (c) Bibliographical form (d) Virtual form None 86. 90. ਭਾਰਤ ਵਿੱਚ ISSN ਦੇਣ ਵਾਲੀ official agency ਕਿਹੜੀ ਹੈ? (a) NISCAIR (b) NASSDOC (c) ILA (d) National Library of India None 87. 91. ਹੇਠ ਲਿਖਿਆਂ ਵਿੱਚੋਂ ਕਿਹੜੀ library classification ਦੀ species ਨਹੀਂ ਹੈ? (a) Purely enumerative scheme (b) Almost faceted scheme (c) Postulate based scheme (d) Almost freely faceted scheme None 88. 92. ਹੇਠ ਲਿਖਿਆਂ ਵਿੱਚੋਂ ਕਿਹੜੇ user education ਨਾਲ ਸਭ ਤੋਂ ਵੱਧ ਸੰਬੰਧਿਤ ਹਨ? (a) User awareness, User studies, Library orientation, Bibliographic instruction (b) User awareness, CAS, Automation need, Bibliographic instruction (c) SDI, Lifelong learning, Workshops, User studies (d) CAS, SDI, ILL, Automation need None 89. 93. ਕਿਹੜਾ reference source words ਨਾਲ ਸੰਬੰਧਿਤ ਨਹੀਂ ਹੁੰਦਾ? (a) Lexicon (b) Thesaurus (c) Glossary (d) Almanac None 90. 94. Person, Facts about a country, Technical terms in different subjects ਅਤੇ Places ਨੂੰ ਸਹੀ reference sources ਨਾਲ ਮਿਲਾਓ। (a) P-3,Q-2,R-1,S-4 (b) P-4,Q-1,R-2,S-3 (c) P-2,Q-3,R-4,S-1 (d) P-1,Q-4,R-3,S-2 None 91. 95. Data ਦੀ ਸਭ ਤੋਂ ਛੋਟੀ unit ਕੀ ਹੈ? (a) Bit (b) Byte (c) Megabyte (d) Nibble None 92. 96. IASLIC ਦਾ headquarters ਕਿੱਥੇ ਸਥਿਤ ਹੈ? (a) Delhi (b) Kolkata (c) Mumbai (d) Chennai None 93. 97. Patent ਦਾ ਕੀ ਅਰਥ ਹੈ? (a) ਵਿਅਕਤੀ ਅਤੇ library ਵਿਚਕਾਰ ਸਮਝੌਤਾ (b) Library ਅਤੇ scientific organization ਵਿਚਕਾਰ ਸਮਝੌਤਾ (c) Inventor ਅਤੇ government ਵਿਚਕਾਰ ਸਮਝੌਤਾ/ਅਧਿਕਾਰ (d) Library, publisher ਅਤੇ authors ਵਿਚਕਾਰ ਸਮਝੌਤਾ None 94. 98. Standard accession register ਵਿੱਚ ਕਿੰਨੇ columns ਹੁੰਦੇ ਹਨ? (a) 14 (b) 12 (c) 10 (d) 13 None 95. 99. GFR rules ਅਨੁਸਾਰ ਪ੍ਰਤੀ ਹਜ਼ਾਰ volumes issued/consulted ਵਿੱਚ ਕਿੰਨੀ volumes ਦੀ loss reasonable ਮੰਨੀ ਜਾਂਦੀ ਹੈ? (a) 5 (b) 10 (c) 8 (d) 7 None 96. 100. National Library for the Blind ਕਿੱਥੇ ਸਥਿਤ ਹੈ? (a) Dehradun (b) Kolkata (c) New Delhi (d) Hyderabad None 97. 101. Library book ਦਾ Call Number ਕਿਸ ਤੋਂ ਬਣਦਾ ਹੈ? (a) Class number (b) Book number (c) Collection number, if any (d) ਉਪਰੋਕਤ ਸਾਰੇ None 98. 102. Socio-economic, politico-historical, educational ਅਤੇ socio-psychological features ਕਿਸ library ਦੀਆਂ characteristics ਹਨ? (a) Academic library (b) Public library (c) Special library (d) Research and development library None 99. 103. ASSERTION: E-format ਵਿੱਚ information explosion ਨੇ ਛੋਟੀਆਂ libraries ਉੱਤੇ ਵੱਡਾ burden ਪਾਇਆ ਹੈ। REASON: E-resources licensing ਅਤੇ technology ਦੋਵੇਂ ਮਹਿੰਗੇ ਹਨ। (a) ਦੋਵੇਂ A ਅਤੇ R ਸਹੀ ਹਨ (b) ਦੋਵੇਂ A ਅਤੇ R ਗਲਤ ਹਨ (c) A ਸਹੀ, R ਗਲਤ (d) A ਗਲਤ, R ਸਹੀ None 100. 104. ਉਹ publishing model ਜਿਸ ਵਿੱਚ scholarly articles journal website 'ਤੇ ਬਿਨਾਂ ਲਾਗਤ ਦੇ open access ਵਿੱਚ ਉਪਲਬਧ ਹੁੰਦੇ ਹਨ, ਕਿਹੜਾ path ਹੈ? (a) Gold Path (b) Green Path (c) Hybrid Path (d) (b) ਅਤੇ (c) ਦੋਵੇਂ None 101. 105. Classification ਅਤੇ cataloguing ਨਾਲ ਸੰਬੰਧਿਤ ਕੰਮ library ਦੇ ਕਿਸ section ਵਿੱਚ ਕੀਤੇ ਜਾਂਦੇ ਹਨ? (a) Acquisition section (b) Circulation section (c) Technical section (d) Maintenance section None 102. 106. Indian National Bibliography ਦੇ classified part ਵਿੱਚ entries ਕਿਸ ਅਨੁਸਾਰ arranged ਹੁੰਦੀਆਂ ਹਨ? (a) CC (b) DDC (c) UDC (d) LC None 103. 107. Million Book Project ਕਿਸ ਨੇ ਸ਼ੁਰੂ ਕੀਤਾ? (a) Canberra University (b) Carnegie Mellon University (c) Aga Khan University (d) Michigan University None 104. 108. Bibliography ਸ਼ਬਦ ਪਹਿਲੀ ਵਾਰ ਕਿਸ ਨੇ ਵਰਤਿਆ? (a) Melvil Dewey (b) S. R. Ranganathan (c) C. A. Cutter (d) Louis Jacob De Saint Charles None 105. 109. ਹੇਠ ਲਿਖਿਆਂ ਨੂੰ ਉਨ੍ਹਾਂ ਦੇ year of origin ਅਨੁਸਾਰ arrange ਕਰੋ: Bowker Annual, Europa World Year Book, India: A Reference Manual, Statesman's Year Book. (a) (iv),(i),(ii),(iii) (b) (ii),(i),(iv),(iii) (c) (iv),(ii),(iii),(i) (d) (i),(ii),(iv),(iii) None 106. 110. KOHA ਕਿਸ ਸੰਸਥਾ/ਸਥਾਨ 'ਤੇ ਵਿਕਸਿਤ ਕੀਤਾ ਗਿਆ? (a) University of Chicago, USA (b) Katipo Communications Ltd., New Zealand (c) MIT and HP Lab, USA (d) Roger and Kesavan Foundation, New Zealand None 107. 111. RDA ਦਾ ਸੰਬੰਧ ਕਿਸ ਨਾਲ ਹੈ? (a) Acquisition (b) Classification (c) Cataloguing (d) Searching and browsing None 108. 112. Digest ਕੀ ਹੈ? (a) Organization ਦਾ bulletin/newsletter (b) ਇੱਕ ਵਿਸ਼ੇ ਦੀ ਜਾਣਕਾਰੀ ਦੇ summaries ਵਾਲਾ publication (c) Index ਅਤੇ abstracts as finished products (d) ਕਿਸੇ ਖਾਸ user group ਨੂੰ reports None 109. 113. RFID technology ਮੁੱਖ ਤੌਰ 'ਤੇ library ਦੇ ਕਿਸ ਕੰਮ ਨਾਲ ਸੰਬੰਧਿਤ ਹੈ? (a) Acquisition work (b) Periodical work (c) (a) ਅਤੇ (b) ਦੋਵੇਂ (d) Circulation work None 110. 114. Resource sharing ਕਿਸ ਨਾਲ ਸੰਬੰਧਿਤ ਹੈ? (a) Library administration (b) Library classification (c) Library cataloguing (d) Library co-operation None 111. 115. Collection development ਦਾ ਉਹ principle ਜਿਸ ਵਿੱਚ 'the best reading to largest number at least cost' ਦੀ ਗੱਲ ਹੈ, ਕਿਸ ਨੇ ਦਿੱਤਾ? (a) Melvil Dewey (b) S. R. Ranganathan (c) Abraham Maslow (d) Luther Gulick None 112. 116. Library ਵਿੱਚ new arrivals ਬਾਰੇ users ਨੂੰ ਸੂਚਿਤ ਕਰਨਾ ਕਿਸ service ਦੇ ਅਧੀਨ ਆਉਂਦਾ ਹੈ? (a) Reference service (b) Inter-library loan service (c) Current Awareness Service (CAS) (d) Selective Dissemination of Information (SDI) None 113. 117. Five Laws of Library Science ਪਹਿਲੀ ਵਾਰ ਕਿਸ ਸਾਲ ਪ੍ਰਕਾਸ਼ਿਤ ਹੋਈ? (a) 1937 (b) 1933 (c) 1931 (d) 1935 None 114. 118. 'Hypertext' ਸ਼ਬਦ ਕਿਸ ਨੇ coined ਕੀਤਾ? (a) Tim Berners-Lee (b) Ted Nelson (c) C. M. Winchell (d) William A. Katz None 115. 119. Odd one out ਚੁਣੋ। (a) Google Chrome (b) Internet Explorer (c) Firefox (d) Greenstone None 116. 120. Class number ਤੋਂ chain procedure ਰਾਹੀਂ ਬਣੀ word entry ਨੂੰ ਕੀ ਕਹਿੰਦੇ ਹਨ? (a) Cross reference index entry (b) Book index entry (c) Cross reference entry (d) Class index entry None 1 out of 58 Time's upTime is Up!No related posts.