ਫਰੀ ਸਟੈਨੋਗਰਾਫੀ ਕੋਚਿੰਗ ਸਕੀਮ ਪੰਜਾਬ ਸਰਕਾਰ ਵੱਲੋ ਬਿਨੈ ਪੱਤਰਾਂ ਦੀ ਮੰਗ
ਡਾਇਰੈਕਟੋਰੇਟ
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ,
ਐਸ.ਸੀ.ਓ ਨੰ. 6.7 ਫੇਜ-1 ਐਸ.ਏ.ਐਸ ਨਗਰ (ਮੁਹਾਲੀ)।
ਸਟੈਨੋਗਰਾਫੀ ਦੀ ਟਰੇਨਿੰਗ ਲਈ ਦਾਖਲਾ ਨੋਟਿਸ
ਸਕੀਮ ਦਾ ਨਾਮ- ਕੋਚਿੰਗ ਫਾਰ ਸਟੈਨੋਗਰਾਫੀ ਸਕੀਮ ਤਹਿਤ ਪੰਜਾਬ ਰਾਜ ਨਾਲ ਸਬੰਧਤ ਅਨੁਸੂਚਿਤ ਜਾਤੀਆਂ ਦੇ ਗਰੈਜੂਏਟ ਉਮੀਦਵਾਰ, ਜਿਨ੍ਹਾਂ ਵੱਲੋਂ ਦਸਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਗਈ ਹੋਵੇ, ਨੂੰ ਇਕ ਸਾਲ ਦੀ ਪੰਜਾਬੀ ਸਟੈਨੋਗ੍ਰਾਫੀ ਦੀ ਟਰੈਨਿੰਗ ਭਾਸ਼ਾ ਵਿਭਾਗ ਦੇ ਸਥਾਪਤ ਦਫਤਰ ਵਿਚ ਦਿੱਤੀ ਜਾਣੀ ਹੈ।
ਕੇਦਰ- ਪਟਿਆਲਾ, ਫਤਿਹਗੜ੍ਹ ਸਾਹਿਬ , ਸੰਗਰੂਰ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਅਤੇ ਚੰਡੀਗੜ੍ਹ
ਕੁੱਲ ਸੀਟਾਂ – 140
ਆਖਰੀ ਮਿਤੀ -26.11.2020
ਇੰਟਰਵਿਊ ਡੇਟ- 02-12-2020
ਵਜੀਫਾ- ਟਰੇਨਿੰਗ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 250 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਦਿੱਤਾ ਜਾਵੇਗਾ
ਪ੍ਰਫੋਰਮਾ ਡਾਉਨਲੋਡ ਕਰੋ ਪੰਜਾਬੀ ਸਟੈਨੋਗਰਾਫੀ ਦੀ ਸਿਖਲਾਈ
Advertisement Click Here
ਹੋਰ ਸਰਕਾਰੀ ਨੌਕਰੀਆਂ ਲਈ ਕਲਿੱਕ ਕਰੋ
ਫਰੀ ਸਟੈਨੋਗਰਾਫੀ ਕੋਚਿੰਗ ਸਕੀਮ ਪੰਜਾਬ ਸਰਕਾਰ ਵੱਲੋ ਬਿਨੈ ਪੱਤਰਾਂ ਦੀ ਮੰਗ