Radiographer Course in Punjab Govt College Patiala Notice

ਦਾਖਲਾ ਨੋਟਿਸ

ਇਸ ਨੋਟਿਸ ਰਾਹੀਂ ਪੰਜਾਬ ਵਿੱਚ ਵਸਦੇ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਦੋ ਸਾਲਾ ਰੇਡੀਓਗ੍ਰਾਫਰ ਟ੍ਰੇਨਿੰਗ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਲ ਉਮੀਦਵਾਰ ਮਿਤੀ 31.08.2021 ਤੱਕ ਆਪਣੀ ਅਰਜ਼ੀ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਰੇਡੀਓਗ੍ਰਾਫਰ ਵਿਭਾਗ (ਐਕਸਰੇ ਵਿਭਾਗ) ਵਿਖੇ ਕਿਸੇ ਵੀ ਕੰਮ ਵਾਲੇ ਦਿਨ ਦੇ ਸਕਦੇ ਹਨ।

 

ਵਿੱਦਿਅਕ ਯੋਗਤਾ 10+2 ਸਾਇੰਸ (ਫਿਜ਼ਿਕਸ, ਕੈਮਿਸਟੀਰ, ਬਾਇਓਲੋਜੀ ਅਤੇ ਇੰਗਲਿਸ਼) ਵਿਚ ਕੀਤੀ ਹੋਣੀ ਲਾਜ਼ਮੀ ਹੈ।

 

ਅਨੁਸੂਚਿਤ ਜਾਤੀ ਅਤੇ ਪਛੜੀ ਸ੍ਰੇਣੀਆਂ ਨਾਲ ਸੰਬੰਧਿਤ ਉਮੀਦਵਾਰ ਦੇ ਦਾਖਲੇ ਲਈ ਪੰਜਾਬ ਸਰਕਰਾ ਪਾਸੋਂ ਸਮੇਂ ਸਮੇਂ ਤੇ ਜਾਰੀ ਸ਼ਰਤਾਂ ਲਾਗੂ ਹੋਣਗੀਆਂ। ਵਧੇਰੇ ਜਾਣਕਾਰੀ ਅਤੇ ਦਾਖਲਾ ਫਾਰਮ ਕਾਲਜ ਦੀ ਵੈਬਸਾਈਟ ਦੇ ਉਪਲਭਧ ਹਨ।

ਕਲਿੱਕ ਕਰੋ

Leave a Comment

Your email address will not be published. Required fields are marked *

Scroll to Top